ਗੁੰਡਾ ਟੈਕਸ ਦੇ ਵਿਰੁੱਧ ਦੂਜੇ ਦਿਨ੍ਹ ਵੀ ਐਸ.ਡੀ.ਐਮ ਬਟਾਲਾ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਜਾਰੀ-ਬੱਖਤਪੁਰਾ
ਬਟਾਲਾ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)–ਬਾਬੇ ਦੇ ਵਿਆਹ ਬਟਾਲਾ ਦੇ ਮੇਲੇ ਵਿੱਚ ਦੂਸਰੇ ਸੂਬਿਆਂ ਅਤੇ ਲੋਕਲ ਪੰਜਾਬੀਆਂ ਵਲੋਂ ਲਗਾਈਆਂ ਦੁਕਾਨਾਂ ਦੇ ਇਵਜ ਵਿੱਚ ਜਬਰੀ ਉਗਰਾਏ ਜਾ ਰਹੇ ਗੁਡਾ ਟੈਕਸ ਦੇ ਵਿਰੁੱਧ ਅੱਜ ਦੂਸਰੇ ਦਿਨ ਵੀ ਐਸ ਡੀ ਐਮ ਬਟਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਸਮੇਂ ਸੀ ਪੀ ਆਈ ਐਮ,ਸੀ ਪੀ ਆਈ ਐਮ ਐਲ […]
Continue Reading

