ਖਾਦ ਪਦਾਰਥਾ ਦਾ ਬਿਜਨੈਸ ਕਰਨ ਵਾਲਿਆਂ ਦੀ ਟਰੇਨਿੰਗ ਸੁਰੂ
ਗੁਰਦਾਸਪੁਰ 17 ਜੁਲਾਈ ( ਸਰਬਜੀਤ) :- ਮਾਨਯੋਗ ਕਮਿਸਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ,ਸ੍ਰੀ ਨੀਲਿਮਾ ਅਤੇ ਡਿਪਟੀ ਕਮਿਸਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਡਾ; ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਡਾ; ਪੰਨੂ ਵੱਲੋ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗੀ ਕੀਤੀ ਗਈ । ਇਸ ਮੀਟਿੰਗ ਦੌਰਾਂਨ ਡਾ: ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਅਤੇ ਸਟੱਡਰਡ ਐਕਟ 2006 ਦੀਆਂ ਵਿਵਸਥਾਵਾਂ ਦੇ ਸਬੰਧ ਵਿੱਚ ਸੁਰੱਖਿਆ ਗੁਣਵੱਤਾ ਮਾਪਦੰਡ ਵਿਅਕਤੀਗਤ ਸਵੱਛਤਾ […]
Continue Reading
