ਮਿਡ-ਡੇ-ਮੀਲ ਵਰਕਰਾ ਨੂੰ ਦਿੱਤੀਆ ਗਰੰਟੀਆ ਪੂਰੀਆ ਕਰੇ ਮਾਨ ਸਰਕਾਰ : ਚੰਦਰ ਸੇਖਰ/ਕੁਲਵਿੰਦਰ ਉੱਡਤ/ ਦੇਵ ਰਾਜ ਵਰਮਾ
ਮਿਡ -ਡੇ-ਮੀਲ ਵਰਕਰ ਯੂਨੀਅਨ (ਸੀਟੂ) ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਬਠਿੰਡਾ, ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)– ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਮਾਨ ਸਰਕਾਰ ਨੇ ਵਰਕਿੰਗ ਕਲਾਸ ਨੂੰ ਸੱਭ ਤੋ ਵੱਧ ਲੁੱਟਿਆ ਤੇ ਕੁੱਟਿਆ ਤੇ ਆਪਣੀਆਂ ਚੌਣਾ ਤੋਂ ਪਹਿਲਾ ਦਿੱਤੀਆਂ ਗਰੰਟੀਆ ਨੂੰ ਪੂਰੀ ਤਰ੍ਹਾ ਵਿਸਾਰ ਦਿੱਤਾ, ਇਨ੍ਹਾਂ […]
Continue Reading

