ਮਨਰੇਗਾ ਦਾ ਬੰਦ ਪਿਆ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ- ਸੁਖਜੀਤ ਰਾਮਾਨੰਦੀ
ਮਜ਼ਦੂਰਾਂ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ÷ਗੁਰਮੀਤ ਨੰਦਗੜ੍ਹ,ਦਰਸ਼ਨ ਦਾਨੇਵਾਲਾ। ਮਨਰੇਗਾ ਐਕਟ ਦਾ ਨਾਮ ਭਾਰਤ ਗਰੰਟੀ ਫਾਰ ਇੰਪਲਾਇਮੈਂਟ ਐਂਡ ਲਾਈਵਲੀਹੁੱਡ ਮਿਸ਼ਨ (ਗ੍ਰਾਮੀਣ) ਬਿੱਲ (VB ਰਾਮ ਜੀ)ਰੱਖਣ ਦਾ ਫੈਸਲਾ ਰੱਦ ਕੀਤਾ ਜਾਵੇ÷ਬਿੰਦਰ ਕੌਰ ਉੱਡਤ ਭਗਤ ਰਾਮ ਅਤੇ ਹਰਮੇਸ਼ ਭੰਮੇ ਖੁਰਦ। ਝੁਨੀਰ, ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– […]
Continue Reading

