ਪੰਜਾਬ ਦੀ ਮਾਨ ਸਰਕਾਰ ਨੇ ਆਮ ਆਦਮੀ ਦਾ ਜਿਉਣਾ ਕੀਤਾ ਦੁੱਭਰ – ਐਡਵੋਕੇਟ ਉੱਡਤ
3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਮੀਰਪੁਰ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਬਦਲਾਅ ਦੇ ਨਾਮ ਤੇ ਪੰਜਾਬੀਆ ਨੇ ਬੜੇ ਚਾਵਾ ਤੇ ਉਮੰਗਾ ਨਾਲ ਸੱਤਾ ਵਿੱਚ ਲਿਆਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ ਤਿੰਨ ਸਾਲਾ ਦੀ ਕਾਰਗੁਜਾਰੀ ਨੇ ਆਮ ਆਦਮੀ ਹੀ ਜਿਉਣਾ […]
Continue Reading

