ਲੁਧਿਆਣਾ ਮੇਅਰ ਦਫ਼ਤਰ ਅਤੇ ਨਾਮੀਂ ਕਲਾਕਾਰ ਦਿਲਜੀਤ ਦੁਸਾਂਝ ਦੇ ਘਰ ਨੂੰ ਬੰਬਾਂ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ- ਭਾਈ ਵਿਰਸਾ ਸਿੰਘ ਖਾਲਸਾ
ਲੁਧਿਆਣਾ, ਗੁਰਦਾਸਪੁਰ, 26 ਮਈ ( ਸਰਬਜੀਤ ਸਿੰਘ)– ਪੰਜਾਬ ‘ ਚ ਬੰਬਾਂ ਨਾਲ ਸਕੂਲਾਂ, ਰੇਲਵੇ ਸਟੇਸ਼ਨ, ਏਅਰਪੋਰਟ ਤੇ ਹੋਰ ਅਦਾਰਿਆਂ ਵਿੱਚ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਈਮੇਲ ਰਾਹੀਂ ਮਿਲਨੀਆ ਅਤੇ ਸਰਕਾਰ ਦਾ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਾਲਾ ਬਹੁਤ ਹੀ ਗੰਭੀਰ ਮੁੱਦਾ ਅਤੇ ਸਰਕਾਰ ਲਈ ਵੱਡਾ ਚੁਣੌਤੀ ਬਣ ਚੁੱਕਾ ਹੈ ਪਰ ਸਰਕਾਰ ਵਿਰੋਧੀਆਂ ਅਤੇ […]
Continue Reading

