ਦਫਤਰੀ ਸਟਾਫ ਵੱਲੋਂ ਟੈਕਨੀਸ਼ੀਅਨ ਹਰਬੰਸ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
ਮਾਨਸਾ, ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– ਹਰਬੰਸ ਸਿੰਘ ਟੈਕਨੀਸ਼ੀਅਨ ਗਰੇਡ 2 ਨੂੰ 31 ਦਸੰਬਰ ਰਿਟਾਇਰ ਹੋਣ ਤੇ ਅੱਜ ਵਿਦਾਇਗੀ ਪਾਰਟੀ ਕੀਤੀ ਗਈ ਇਸ ਵਿਦਾਇਗੀ ਪਾਰਟੀ ਚ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਜ਼ਿਲ੍ਹਾ ਜਨਰਲ ਸਕੱਤਰ ਹਿੰਮਤ ਸਿੰਘ ਦੂਲੋਵਾਲ ਸੁਖਵਿੰਦਰ ਸਿੰਘ ਸਰਦੂਲਗੜ੍ਹ ਇਕੱਬਾਲ ਸਿੰਘ ਆਲੀਕੇ ਗੁਰਸੇਵਕ ਸਿੰਘ ਭੀਖੀ […]
Continue Reading

