ਸੁਖਬੀਰ ਬਾਦਲ ਵੱਡੇ ਹਜ਼ੂਮ ਨਾਲ ਸਿਟ ਦੇ ਪੇਸ਼ ਹੋਏ,ਪਰ ਉਹ ਸਿਟ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ ? ਸਿੱਟ ਅਸੰਤੁਸ਼ਟ ਨਜ਼ਰ ਆ ਰਹੀ ਹੈ,ਫਿਰ ਬੁਲਾਇਆ ਜਾਵੇਗਾ ਸੁਖਬੀਰ ਨੂੰ : ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਗੁਰਬਾਣੀ ਬੇਅਦਬੀ ਤੇ ਗੋਲੀ ਕਾਂਡ ਦੇ ਆਰੋਪੀ ਸੁਖਬੀਰ ਬਾਦਲ ਬਾਹਰ ਤਾ ਬਿਆਨ ਬਹੁਤ ਵੱਡੇ ਵੱਡੇ ਦਿੰਦੇ ਹਨ ਕਿ ਉਹ ਸਿੱਟ ਦੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ ਪਰ ਸੁਖਬੀਰ ਦੀਆਂ ਗੱਪਾਂ ਮਾਰਨ ਵਾਲੇ ਮਾਨਯੋਗ ਸਿੱਟ ਮੋਹਰੇ ਕੁਝ ਨਹੀਂ ਬੋਲ ਸਕੇ ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੂੰ ਜੋ ਵੀ ਸਿੱਟ ਨੇ ਜੁਵਾਬ […]

Continue Reading

ਗੁਰਪਿਆਰ ਸਿੰਘ ਫੱਤਾ ਤੇ ਸੰਕਰ ਸਿੰਘ ਜਟਾਣਾ ਵੱਲੋ ਸੀਪੀਆਈ ਨੂੰ ਅਲਵਿਦਾ ਕਹਿ ਕੇ ਸਿਰਫ ਸੀਟੂ ਲਈ ਕੰਮ ਕਰਨ ਦਾ ਐਲਾਨ

21 ਜੁਲਾਈ ਦੀ ਕਨਵੈਨਸਨ ਦੀ ਸਾਰੀਆ ਤਿਆਰੀਆ ਮੁਕੰਮਲ : ਐਡਵੋਕੇਟ ਉੱਡਤ, ਗੁਰਪਿਆਰ ਫੱਤਾ ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਅੱਜ ਝੁਨੀਰ ਵਿੱਖੇ ਇਕ ਮੀਟਿੰਗ ਦੌਰਾਨ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਹਾਜਰੀ ਵਿੱਚ ਸੀਪੀਆਈ ਦੇ ਸਹਾਇਕ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਤਹਿਸੀਲ ਕਮੇਟੀ ਮੈਬਰ ਕਾਮਰੇਡ ਸੰਕਰ ਸਿੰਘ ਜਟਾਣਾ ਨੇ ਆਪਣੇ […]

Continue Reading

ਬਿਜਲੀ ਮੁਲਾਜ਼ਮਾਂ ਦੇ 21,22 ਜੁਲਾਈ ਦੇ ਸੰਘਰਸ ਦੇ ਸੱਦਾ ਦਾ ਸੀਟੂ ਵੱਲੋ ਖੁੱਲਾ ਸਮਰਥਨ : ਉੱਡਤ, ਬਾਜੇ ਵਾਲਾ, ਰਾਮਾਨੰਦੀ

ਪੰਜਾਬ ਸਰਕਾਰ ਫੋਰੀ ਤੌਰ ਤੇ ਬਿਜਲੀ ਮੁਲਾਜ਼ਮਾ ਦੀਆ ਜੱਥੇਬੰਦੀਆ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆ ਮੰਗਾ ਪੂਰੀਆ ਕਰੇ ਮਾਨਸਾ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੀਨੀਅਰ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਬਲਦੇਵ ਸਿੰਘ ਬਾਜੇਵਾਲਾ ਤੇ ਸਾਧੂ ਸਿੰਘ ਰਾਮਾਨੰਦੀ ਨੇ ਸਾਝੇ ਪ੍ਰੈਸ ਬਿਆਨ ਜਾਰੀ ਕਰਦਿਆ ਪੰਜਾਬ ਦੇ ਬਿਜਲੀ ਮੁਲਾਜ਼ਮਾ ਦੀਆ […]

Continue Reading

ਹਾੜ ਸੁਦੀ ਦਸਮੀਂ ਦਾ ਦਿਹਾੜਾ 24 ਜੁਲਾਈ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ,ਯਾਦਗਾਰ ਵੱਡਾ ਘੱਲੂਘਾਰਾ,ਜੋਗੀ ਮਾਜਰਾ ਰੋਡ,ਕੁੱਪ ਕਲਾਂ ਵਿਖੇ ਮਨਾਇਆ ਜਾਵੇਗਾ – ਭਾਈ ਮਨਪ੍ਰੀਤ ਸਿੰਘ

ਮਾਲੇਰਕੋਟਲਾ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)–ਹਰ ਮਹੀਨੇ ਇਸ ਅਸਥਾਨ ਦੇ ਬਾਨੀ ਸ੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਹੋਰਾਂ ਵੱਲੋਂ ਹਰ ਦਸਵੀਂ ਤੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਨਾਲ ਜੋੜਨ ਲਈ ਮਰਯਾਦਾ ਚਲਾਈ ਹੋਈ ਅਤੇ ਇਸ ਮਰਯਾਦਾ […]

Continue Reading

ਰਾਜਿੰਦਰ ਸਿੰਘ ਹੀਰੇਵਾਲਾ ਵੱਲੋ ਆਪਣੇ ਸਮਰਥਕਾ ਸਮੇਤ ਸੀਪੀਆਈ ਨੂੰ ਅਲਵਿਦਾ ਕਹਿ ਕੇ ਸਿਰਫ ਸੀਟੂ ਲਈ ਕੰਮ ਕਰਨ ਦਾ ਐਲਾਨ

21 ਜੁਲਾਈ ਦੀ ਕਨਵੈਨਸਨ ਦੀ ਸਾਰੀਆ ਤਿਆਰੀਆ ਲਗਭਗ ਮੁਕੰਮਲ : ਐਡਵੋਕੇਟ ਉੱਡਤ/ ਰਾਜਿੰਦਰ ਹੀਰੇਵਾਲਾ ਮਾਨਸਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)— ਇੱਥੋ ਥੋੜੀ ਦੂਰ ਸਥਿਤ ਪਿੰਡ ਹੀਰੇਵਾਲਾ ਵਿੱਖੇ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਹਾਜਰੀ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਪੀਆਈ ਦੇ ਜ਼ਿਲ੍ਹਾ ਕਮੇਟੀ ਮੈਬਰ ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ […]

Continue Reading

ਸੰਤ ਬਾਬਾ ਜੰਗ ਸਿੰਘ ਜੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਮਿੱਤੀ 5 ਅਗਸਤ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਜੋਗੀ ਮਾਜਰਾ ਰੋਡ ਕੁੱਪ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ- ਭਾਈ ਮਨਪ੍ਰੀਤ ਸਿੰਘ

ਮਲੇਰਕੋਟਲਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)–ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡਾ ਗੁਰਮਤਿ ਸਮਾਗਮ ਮਿੱਤੀ 5 ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ, ਜੋਗੀ ਮਾਜਰਾ ਰੋਡ, ਕੁੱਪ ਕਲਾਂ ( ਮਲੇਰਕੋਟਲਾ ) ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਸਮਾਗਮ ਵਿੱਚ […]

Continue Reading

ਲੁਧਿਆਣਾ ਦੇ ਸੁੰਦਰ ਨਗਰ ਵਿਚ ਚਾਰ ਸਾਲਾਂ ਬੱਚਾ ਕਿਡਨੈਪ, ਮਾਂ ਵੱਲੋਂ ਪਿਤਾ ਤੇ ਬੱਚਾ ਚੁੱਕਣ ਦੇ ਲਾਏ ਗੰਭੀਰ ਦੋਸ਼ਾਂ ਦੀ ਜਾਂਚ ਕਰੇ ਪੰਜਾਬ ਪੁਲਸ : ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)– ਲੁਧਿਆਣਾ ਦੇ ਸੁੰਦਰ ਨਗਰ ਵਿਚ ਇਕ ਚਾਰ ਸਾਲਾਂ ਮਾਸੂਮ ਬੱਚੇ ਨੂੰ ਕਿਡਨੈਪ ਕਰਨ ਦੀ ਖਬਰ ਸਹਾਮਣੇ ਆਈ ਹੈ ਖਬਰ ਅਨੁਸਾਰ ਮਾਂ ਨੇ ਪਿਤਾ ਤੇ ਬੱਚੇ ਨੂੰ ਚੁੱਕਣ ਦੇ ਇਲਜਾਮ ਲਾਏ ਹਨ ਜਿਸ ਦੀ ਪੁਲਸ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਚਾਰ ਸਾਲ ਦੇ ਬੱਚੇ ਨੂੰ ਪਿਤਾ ਵੱਲੋਂ […]

Continue Reading

ਮਨਰੇਗਾ ਬੀਬੀਆਂ ਦੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਤੇ ਗੋਲੀਆਂ ਚਲਾਉਣਾ ਸਰਕਾਰ ਦਾ ਨਿੰਦਣਯੋਗ ਵਰਤਾਰਾ- ਜਥੇਦਾਰਨੀ ਸੁਖਦੀਪ ਕੌਰ

ਮੁਕਤਸਰ ਸਾਹਿਬ, ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)–ਪਿੰਡ ਥਾਂਧਾ ਜ਼ਿਲ੍ਹਾ ਮੁਕਤਸਰ ਸਾਹਿਬ ਜਥੇਦਾਰਨੀ ਸੁਖਦੀਪ ਕੌਰ ਛਾਉਣਾ ਮਾਲਵਾ ਤਰਨਾ ਦਲ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਬੀਤੇ ਦਿਨੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਮਨਰੇਗਾ ਬੀਬੀਆਂ ਤੇ ਹੋਰ ਮਰਦਾਂ ਤੇ ਪੰਜਾਬ ਸਰਕਾਰ ਦੀ ਪੁਲਿਸ ਵੱਲੋਂ ਕੀਤੇ ਗਏ ਅਥਰੂਗੇਸ ਤੇ ਚਲਾਈਆਂ ਗੋਲੀਆਂ ਦੀ ਜ਼ੋਰਦਾਰ […]

Continue Reading

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਹਰਿਆਣਾ ਫੇਰੀ ਦੌਰਾਨ ਪੰਜਾਬ ਸੈਕਟਰੀਏਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣੀ ਬਹੁਤ ਹੀ ਚਿੰਤਾ ਜਨਕ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਹਗੜ੍ਹ, ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)–ਦੇਸ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਅੱਜ਼ ਪੰਜਾਬ ਹਰਿਆਣਾ ਦੇ ਦੋਰੇ ਤੇ ਹਨ, ਇਥੇ ਉਨ੍ਹਾਂ ਨੇ ਹਰਿਆਣਾ ਵਾਸੀਆਂ ਲਈ ਇੱਕ ਨਵੀਂ ਗੱਡੀ ਦਾ ਉਦਘਾਟਨ ਕੀਤਾ, ਉਹਨਾਂ ਨੇ ਰੈਲਵੇ ਸਟੇਸ਼ਨ ਜਲੰਧਰ ਛਾਉਣੀ ਦਾ ਵੀ ਦੌਰਾ ਕੀਤਾ ਅਤੇ ਇਸ ਦੌਰੇ ਦੌਰਾਨ ਪੰਜਾਬ ਸੈਕਟਰੀਏਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣੀ ਬਹੁਤ […]

Continue Reading

10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ 21 ਜੁਲਾਈ ਦੀ ਕਨਵੈਨਸਨ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ : ਰਣਜੀਤ ਕੌਰ ਬਰੇਟਾ

ਕਨਵੈਨਸ਼ਨ ਵਿੱਚ ਵੱਡੀ ਤਦਾਦ ਵਿੱਚ ਆਗਣਵਾੜੀ ਵਰਕਰ ਯੂਨੀਅਨ ( ਸੀਟੂ) ਦੇ ਕਾਰਕੁੰਨ ਸਮੂਲੀਅਤ ਕਰਨਗੇ ਮਾਨਸਾ,ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਦੇਸ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤੇ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ […]

Continue Reading