ਬੀਕੇਯੂ (ਏਕਤਾ) ਉਗਰਾਹਾਂ ਦਾ ਮਜ਼ਦੂਰ ਵਰਗ ਦੇ ਲਈ ਫ਼ੈਸਲਾ ਇੱਕ ਸ਼ਲਾਘਾਯੋਗ ਕਦਮ- ਗੁਰਤੇਜ ਖੀਵਾ
ਬਰਨਾਲਾ, ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)— ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਸਾਥੀ ਜੋਗਿੰਦਰ ਉਗਰਾਹਾਂ ਵੱਲੋਂ ਜੋ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਭ ਤੋਂ ਵੱਧ ਪਛੜੇ ਵਰਗਾਂ ਖ਼ਾਸ ਤੌਰ ‘ਤੇ ਦਲਿਤ, ਮਜ਼ਦੂਰਾਂ ਅਤੇ ਬੇ -ਜ਼ਮੀਨੇ ਕਿਸਾਨਾਂ- ਦੇ ਹੱਕ ਵਿੱਚ ਜੋ ਫ਼ੈਸਲੇ ਲਏ ਗਏ ਹਨ, ਬਾਕਿਆ – ਈ ਕਾਬਲੇ ਤਾਰੀਫ਼ ਹਨ। ਸੀਪੀਆਈ […]
Continue Reading

