ਮੋਦੀ ਹਕੂਮਤ ਕਿਰਤੀਆ ਨੂੰ ਬੰਧੂਆ ਮਜਦੂਰ ਬਣਾਉਣ ਤੇ ਤੁਲੀ – ਐਡਵੋਕੇਟ ਉੱਡਤ

ਰੋਸ ਪੰਦਰਵਾੜੇ ਤਹਿਤ ਪਿੰਡ ਬਾਜੇ ਵਾਲਾ ਤੇ ਛਾਪਿਆਵਾਲੀ ਵਿੱਖੇ ਰੋਸ ਪ੍ਰਦਰਸ਼ਨ ਕੀਤੇ ਝੁਨੀਰ/ ਸਰਦੂਲਗੜ੍ਹ,ਗੁਰਦਾਸਪੁਰ,12 ਜਨਵਰੀ (ਸਰਬਜੀਤ ਸਿੰਘ)– ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ, ਮਜਦੂਰ ਵਿਰੋਧੀ ਚਾਰ ਲੇਬਰ ਕੌਡਾ ਨੂੰ ਰੱਦ ਕਰਵਾਉਣ ਲਈ, ਬਿਜਲੀ ਐਕਟ 2025 ਤੇ ਸੀਡ ਬਿੱਲ 2025 ਨੂੰ ਕਰਵਾਉਣ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ […]

Continue Reading

ਐਸਜੀਪੀਸੀ ਕਹਿੰਦੀ!ਅਖੇ 362 ਪਾਵਨ ਸਰੂਪ ਗੁੰਮ ਮਾਮਲੇ’ਚ ਸਿੱਟ ਨੂੰ ਸੰਯੋਗ ਤੇ ਨਾ ਹੀ ਰਿਕਾਰਡ ਦੇਵਾਂਗੇ? ਧਾਮੀ ਸਾਹਿਬ ! ਤੁਸੀਂ ਸੰਯੋਗ ਤੇ ਰਿਕਾਰਡ ਵੀ ਦੇਵੋਂਗੇ, ਸਰਕਾਰ ਲੈਣਾ ਜਾਣਦੀ ਹੈ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)— 362 ਸਰੂਪ ਲਾ ਪਤਾ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਕਿਉਂਕਿ ਸਰਕਾਰ ਨੇ ਇਸ ਮਸਲੇ ਤੇ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖ ਜਥੇਬੰਦੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਹਨਾਂ ਹੀ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਜੋ ਅਕਾਲ ਤਖ਼ਤ ਸਾਹਿਬ ਦੀ ਜਾਂਚ ਦੌਰਾਨ ਦੋਸ਼ੀ ਪਾਏ ਗਏ […]

Continue Reading

ਆਪਣੇਪਣ ਦਾ ਸਿਰਨਾਵਾਂ ਬੇਬੇ ਬਲਵਿੰਦਰ-ਹਰਭਗਵਾਨ ਭੀਖੀ

ਮਾਨਸਾ, ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਹਰਭਗਵਾਨ ਸਿੰਘ ਭੀਖੀ ਨੇ ਦੁੱਖੀ ਹਿਰਦੇ ਤੋਂ ਦੱਸਿਆ ਕਿ ਪੂੰਜੀਵਾਦੀ ਦੌਰ ਚ ਜਦ ਹਰ ਰਿਸ਼ਤਾ ਮਤਲਬ ਤੱਕ ਸੀਮਤ ਹੋ ਚੱਲਿਆ ਹੈ ਪੈਸਾ ਹੀ ਪ੍ਰਧਾਨ ਹੋ ਗਿਆ ਹੈ ਤੇ ਅਜਿਹੇ ਗੀਤ ਵੀ ਆਏ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਜਾਂ ਪੈਸਾ ਫੈਂਕ ਤਮਾਸਾ ਵੇਖ…..ਜਦ ਪੈਸਾ ਪ੍ਰਧਾਨ ਹੋਵੇ ਤੇ […]

Continue Reading

ਆਉਣ ਵਾਲੇ ਬਜਟ ਵਿੱਚ ₹800 ਕਰੋੜ ਮਨਰੇਗਾ ਹਿੱਸਾ ਰੱਖੋ ਜਾਂ ਗਰੀਬਾਂ ਨਾਲ ਧੋਖੇ ਦੀ ਗੱਲ ਮੰਨੋ: ਬਾਜਵਾ ਨੇ ਮਾਨ ਨੂੰ ਚੁਣੌਤੀ

ਰਾਜਪੁਰਾ/ਸੰਗਰੂਰ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਉੱਤੇ ਤਿੱਖਾ ਤੇ ਵਿਸਤ੍ਰਿਤ ਹਮਲਾ ਕਰਦੇ ਹੋਏ ਦੋਵਾਂ ‘ਤੇ ਮਿਲੀਭੁਗਤ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਮਿਲ ਕੇ ਕੰਮ […]

Continue Reading

ਕ੍ਰਾਂਤੀਕਾਰੀ ਧੀ ਦੀ ਬੇਵਕਤੀ ਮੌਤ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਮ੍ਰਿਤਕਾ ਦੇ ਵਾਰਸਾਂ ਨੂੰ ਇਨਸਾਫ਼ ਦਿਵਾਇਆ ਜਾਵੇ-ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਮਾਨਸਾ ਰੋਡ ਤੇ ਸਥਿੱਤ ਪਿੰਡ ਰੱਲਾ ਦੀ ਇੱਕ ਹੋਰ ਹਾਰ ਬੇਟੀ ਦਿਲਜੋਤ ਕੌਰ ਜਿਸਦੀ ਪਿਛਲੇ ਦਿਨੀਂ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਇਸ […]

Continue Reading

ਕਾਮਰੇਡ ਧਰਮਸਾਲ ਸੁਨਾਮ ਦੇ ਮਾਤਾ ਨਹੀਂ ਰਹੇ

ਸੁਨਾਮ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਧਰਮਪਾਲ ਸੁਨਾਮ ਦੇ ਮਾਤਾ ਤੇਜ ਕੌਰ  ਸੰਖੇਪ ਬਿਮਾਰੀ ਮਗਰੋਂ 75ਸਾਲ ਦੀ ਉਮਰੇ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੇ ਕਾਮਰੇਡ ਧਰਮਪਾਲ ਤੋਂ ਬਗੈਰ ਚਾਰ ਬੇਟੀਆਂ ਸਨ ਜਦ ਕਿ ਉਨ੍ਹਾਂ ਦੇ ਜੀਵਨ ਸਾਥੀ ਕੁਝ ਸਾਲ ਪਹਿਲਾਂ ਵਿਗੋਚਾ ਦੇ ਗਏ ਸਨ ਮਾਤਾ ਤੇਜ […]

Continue Reading

ਭੇਦਭਰੇ ਹਲਾਤ ਵਿੱਚ ਐਡਵੋਕੇਟ ਦਿਲਜੋਤ ਸ਼ਰਮਾ ਦੀ ਹੋਈ ਮੌਤ ਦੀ ਜਾਂਚ ਉੱਚ ਪੱਧਰੀ ਹੋਣੀ ਚਾਹੀਦੀ-ਕਾਮਰੇਡ ਨੱਤ

ਲੁਧਿਆਣਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਲਲਕਾਰ ਜਥੇਬੰਦੀ ਨਾਲ ਜੁੜੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਤਭਰੇ ਹਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਲੁਧਿਆਣਾ ਦੇ ਮਿੰਨੀ ਸੈਕਟਰੀਏਟ ਵਿਖੇ ਸਮੂਹ ਖੱਬੇ ਪੱਖੀ ਜਥੇਬੰਦੀਆਂ ਦਾ ਇਕੱਠ ਹੋਇਆ। ਜਥੇਬੰਦੀ ਦੇ ਆਗੂਆਂ ਨੇ ਇੱਕ ਤਾਲਮੇਲ ਕਮੇਟੀ ਬਣਾ ਕੇ ਫੈਸਲਾ ਕੀਤਾ ਕਿ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦੁਆਉਣ ਤੱਕ […]

Continue Reading

ਲਿਬਰੇਸ਼ਨ ਵੱਲੋਂ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਸਬੰਧੀ ਲੁਧਿਆਣਾ ਪੁਲਸ ਤੋਂ ਐਫ ਆਈ ਆਰ ਦਰਜ ਕਰਨ ਦੀ ਮੰਗ-ਹਰਭਗਵਾਨ ਭੀਖੀ

ਕਥਿਤ ਖੁਦਕੁਸ਼ੀ ਨੋਟ ਦੀ ਲਿਖਾਵਟ ਬਾਰੇ ਫੋਰੈਂਸਿਕ ਮਾਹਰ ਤੋਂ ਜਾਂਚ ਕਰਵਾਈ ਜਾਵੇਮਾਨਸਾ, ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਲਿਬਰੇਸ਼ਨ ਨੇ ਲੁਧਿਆਣਾ ਪੁਲਸ ਤੋਂ ਮੰਗ ਕੀਤੀ ਹੈ ਕਿ ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਐਡਵੋਕੇਟ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਬਾਰੇ ਤੁਰੰਤ ਐਫ ਆਈ ਆਰ ਦਰਜ ਕਰਕੇ […]

Continue Reading

ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ-ਕਾਮਰੇਡ ਰਾਣਾ

ਮਾਨਸਾ, ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਦੀ ਸੀ ਪੀਆਈ ਐਮ ਐਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਮੌਤ ਲਈ ਜੁੰਮੇਵਾਰ ਕਥਿਤ ਦੋਸੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਪਿੰਡ ਰੱਲਾ ਵਿਖੇ ਪੀੜਤ ਪਰਿਵਾਰ […]

Continue Reading

ਵੈਨੇਜ਼ੁਏਲਾ ਉੱਤੇ ਅਮਰੀਕੀ ਹਮਲੇ ਦੀ ਨਿੰਦਾ ਕਰਨ ਵਿੱਚ ਮੋਦੀ ਸਰਕਾਰ ਦੀ ਸ਼ਰਮਨਾਕ ਚੁੱਪ-ਲਾਭ ਸਿੰਘ ਅਕਲੀਆਂ

ਬਰਨਾਲਾ, ਗੁਰਦਾਸਪੁਰ 7 ਜਨਵਰੀ (ਸਰਬਜੀਤ ਸਿੰਘ)– ਲਾਭ ਸਿੰਘ ਅਕਲੀਆਂ ਪੀਜ਼ੇ ਜੇਮਜ਼, ਜਨਰਲ ਸਕੱਤਰ ਸੀਪੀਆਈ (ਐਮ ਐਲ) ਰੈੱਡ ਸਟਾਰ ਨੇ ਕਿਹਾ ਕਿ ਭਾਵੇਂ,ਮੋਦੀ ਸਰਕਾਰ ਭਾਰਤ ਨੂੰ “ਲੋਕਤੰਤਰ ਦੀ ਮਾਂ” ਵਜੋਂ ਪੇਸ਼ ਕਰਨ ਵਿੱਚ ਹਮੇਸ਼ਾ ਰੁੱਝੀ ਰਹਿੰਦੀ ਹੈ ਪਰ ਟ੍ਰੰਪ ਵੱਲੋਂ “ਅੰਤਰਰਾਸ਼ਟਰੀ ਕਾਇਦੇ ਕਾਨੂੰਨਾਂ” ਦੀ ਘੋਰ ਉਲੰਘਣਾ ਕਰਨ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਉਸਦੀ ਨਿੰਦਿਆ ਕਰਨ ਵਿੱਚ […]

Continue Reading