ਜਲਦ ਮਿਲਣਗੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ , ਪੰਜਾਬ ਸਰਕਾਰ ਨੇ ਖਿੱਚੀ ਤਿਆਰੀ

ਚੰਡੀਗੜ੍ਹ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਯੋਜਨਾ ਨੂੰ ਚਾਰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀਆਂ ਲਗਭਗ 80 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ […]

Continue Reading

ਅਰਬਾਂ ਰੁਪਏ ਕਾਲਾ ਧਨ ਵਿਦੇਸ਼ ਭੇਜਣ ਬਦਲੇ ਤੋਮਰ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਖਿਲਾਫ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ -ਸੁਖਦਰਸ਼ਨ ਨੱਤ

ਇਸ ਗੰਭੀਰ ਮੁੱਦੇ ‘ਤੇ ਐਸਜੀਪੀਸੀ ਸਮੇਤ ਤਮਾਮ ਸਿਆਸੀ ਪਾਰਟੀਆਂ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਉਤੇ ਵੀ ਸਵਾਲ ਉਠਾਇਆ ਗਿਆ ਗੁਰਧਾਮਾਂ ਦੀ ਦੁਰਵਰਤੋ ਕਰਕੇ ਕਾਲੇ ਧੰਦਾ ਕਰਨ ਬਦਲੇ ਮਨਜਿੰਦਰ ਸਿਰਸਾ ਖਿਲਾਫ ਕੇਸ ਦਰਜ ਹੋਵੇ ਅਤੇ ਧਰਮ ਦੀ ਸ਼ਰਮਨਾਕ ਬੇਅਦਬੀ ਬਦਲੇ ਸ਼੍ਰੀ ਆਕਾਲ ਤਖਤ ਦੇ ਜਥੇਦਾਰ ਸਿਰਸਾ ਨੂੰ ਤਲਬ ਕਰਨ ਮਾਨਸਾ, ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ […]

Continue Reading

ਮੋਦੀ ਹਕੂਮਤ ਵੱਲੋ ਬਣਾਏ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਕਿਸੇ ਕੀਮਤ ਤੇ ਲਾਗੂ ਨਹੀ ਹੌਣ ਦੇਵਾਗੇ : ਐਡਵੋਕੇਟ ਉੱਡਤ

ਮਾਨ ਸਰਕਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੋਂ ਪਹਿਲਾ ਦਿੱਤੀਆ ਗਰੰਟੀਆ ਨੂੰ ਵਿਸਾਰ ਚੁੱਕੀ ਹੈ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਦੂਲੋਵਾਲ ਵਿੱਖੇ ਕੀਤੀ ਜਨਤਕ ਮੀਟਿੰਗ ਮਾਨਸਾ, ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)– ਕਰੋਨਾ ਦੀ ਆੜ ਵਿੱਚ ਦੇਸ ਫਾਸ਼ੀਵਾਦੀ ਕਾਰਪੋਰੇਟ ਘਰਾਣਿਆਂ ਦੀ ਪੱਖੀ ਮੋਦੀ ਹਕੂਮਤ ਵੱਲੋ 46 ਲੇਬਰ ਕਾਨੂੰਨ ਦਾ ਭੋਗ ਪਾ ਕੇ ਲਿਆਦੇ ਮਜਦੂਰ ਜਮਾਤ ਵਿਰੋਧੀ […]

Continue Reading

ਕਿਸਾਨਾ ਵਲੋ ਚੰਡੀਗੜ ਵਿਚ ਧਰਨਾ ਲਗਾਉਣ ਸਬੰਧੀ ਕੀਤੀਆਂ ਮੀਟਿੰਗਾਂ

ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਕਿਸਾਨਾ ਨਾਲ ਕੀਤੇ ਵਾਅਦੇ ਅਜੇ ਪੂਰੇ ਨਹੀ ਕੀਤੇ- ਹਰਮੇਸ ਸਿੰਘ ਢੇਸੀ ਗੜ੍ਹਸ਼ੰਕਰ, ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਤੌ 28 ਨਵੰਬਰ ਤੱਕ ਦੇਸ਼ ਦੀਆ ਸਮੁੱਚੀਆ ਰਾਜਧਾਨੀਆ ਵਿੱਚ ਧਰਨੇ ਲਾਏ ਜਾਣਗੇ ਜਿਸ ਤਹਿਤ ਪੰਜਾਬ ਦੇ ਕਿਸਾਨਾ ਵਲੋ ਚੰਡੀਗੜ ਵਿਚ ਧਰਨਾ ਲਾਇਆ ਜਾਵੇਗਾ ਜਿਸ ਦੀ […]

Continue Reading

12 ਘੰਟਿਆਂ ਵਾਲੇ ਨੋਟੀਫਿਕੇਸ਼ਨ ਤੇ ਪੰਜਾਬ ਦਾ ਮੁੱਖ ਮੰਤਰੀ ਆਪਣਾ ਮੂੰਹ ਖੋਲੇ-ਐਡਵੋਕੇਟ ਉੱਡਤ

25 ਨਵੰਬਰ ਨੂੰ ਪੰਜਾਬ ਖੇਤ ਮਜਦੂਰ ਸਭਾ ਵੱਲੋ ਸੂਬਾਈ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਰਮਦਿੱਤੇਵਾਲਾ ਵਿੱਖੇ ਜਨਤਕ ਮੀਟਿੰਗ ਕੀਤੀ ਮਾਨਸਾ, ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਹਰ ਛੋਟੇ ਮੋਟੇ ਮਸਲੇ ਤੇ ਬੇਬਾਕੀ ਨਾਲ ਬੋਲਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਮਜਦੂਰਾ ਦੇ ਕੰਮ ਦੇ ਘੰਟੇ 8 ਤੋ 12 ਕਰਨ ਵਾਲੇ ਨੋਟੀਫਿਕੇਸ਼ਨ ਬਾਰੇ […]

Continue Reading

ਕਿਰਤੀ ਮਜਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਰੋਸ਼ ਵਜੋਂ ਇੱਕ ਭਾਰੀ ਮਜਦੂਰਾਂ ਦਾ ਸੰਘਰਸ਼

ਸੁਨਾਮ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਪੰਜਾਬ ਮਜਦੂਰ ਮੋਰਚੇ ਦੇ ਸੱਦੇ ਪੰਜਾਬ ਸਰਕਾਰ ਵੱਲੋਂ ਕਿਰਤੀ ਮਜਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਰੋਸ਼ ਵਜੋਂ ਇੱਕ ਭਾਰੀ ਮਜਦੂਰਾਂ ਦਾ ਸੰਘਰਸ਼ ਕੀਤਾ ਗਿਆ। ਜਿਸ ਵਿੱਚ ਹਜਾਰਾਂ ਮਜਦੂਰਾਂ ਨੇ ਸੁਨਾਮ ਦੀ ਧਰਤੀ ਪਹੁੰਚ ਕੇ ਵਧੀ ਹੋਈ ਦਿਹਾੜੀ ਨੂੰ 8 ਘੰਟੇ ਕਰਨ ਲਈ ਪੰਜਾਬ […]

Continue Reading

ਡੀ.ਸੀ ਦਫਤਰ ਸੰਗਰੂਰ ਵਿਖੇ ਕਿਸਾਨਾਂ ਵੱਲੋਂ ਪਰਾਲੀ ਫੂੰਕਣ ਦੀ ਤਿਆਰੀ

ਸੰਗਰੂਰ,ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਦੇ ਰੋਸ਼ ਵਜੋਂ ਅਤੇ ਸਰਕਾਰਾਂ ਵਿੱਚੋਂ ਵਿਆਪਕ ਪ੍ਰਬੰਧ ਨਾ ਕੀਤੇ ਜਾਣ ਦੇ ਮੱਦੇਨਜਰ ਰੱਖਦੇ ਹੋਏ ਅੱਜ ਡੀ.ਸੀ ਦਫਤਰ ਸੰਗਰੂਰ ਵਿਖੇ ਕਿਸਾਨਾਂ ਨੇ ਟ੍ਰੈਕਟਰ ਟਰਾਲੀਆਂ ਭਰਾਲੀ ਨਾਲ ਭਰ ਕੇ ਸਾੜਨ ਦੀ ਤਿਆਰੀ ਕਰਨ ਦਾ ਇੱਕ ਦ੍ਰਿਸ਼।

Continue Reading

ਬਦਲਾਅ ਵਾਲੀ ਆਪ ਸਰਕਾਰ ਵੀ ਰਿਵਾਇਤੀ ਪਾਰਟੀਆਂ ਦੇ ਨਕਸੇ ਕਦਮਾ ਤੇ ਤੁਰੀ-ਐਡਵੋਕੇਟ ਉੱਡਤ

ਪੰਜਾਬ ਦਾ ਮੁੱਖ ਮੰਤਰੀ ਆਪਣੇ ਰਿਵਾਇਤੀ ਕੰਮ ਅਨੁਸਾਰ ਕੇਵਲ ਸਟੇਜਾ ਤੇ ਕਮੇਡੀ ਕਰਨ ਵਿੱਚ ਮਸਰੂਫ ਰਹਿੰਦੇ ਹਨ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਫੱਤਾ ਮਾਲੋਕਾ ਵਿੱਖੇ ਕੀਤੀ ਜਨਤਕ ਮੀਟਿੰਗ ਸਰਦੂਲਗੜ੍ਹ/ਝੁਨੀਰ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਬਦਲਾਅ ਵਾਲੀ ਆਪ ਸਰਕਾਰ ਵੀ ਆਮ ਲੋਕਾ ਦਾ ਕੰਚੂਮਰ ਕੱਢਣ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੀ ਤੇ ਪੰਜਾਬ ਵਿਧਾਨਸਭਾ ਚੌਣਾ […]

Continue Reading

ਕੱਚੇ ਅਧਿਆਪਕ ਆਪਣੀ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਸੰਗਰੂਰ, ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਦੇ ਰਿਹਾਇਸ਼ ਤੇ ਕੱਚੇ ਅਧਿਆਪਕ ਆਪਣੀ ਮੰਗਾਂ ਦੀ ਪੂਰਤੀ ਲਈ ਜਦੋਂ ਉਸਦੇ ਨਿਵਾਸ ਸਥਾਨ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਬੇਇੱਜਤ ਕੀਤਾ ਅਤੇ ਆਪਣੀ ਮੰਜਿਲ ਤੇ ਨਹੀਂ ਪਹੁੰਚਣ ਦਿੱਤਾ। ਇਸ ਕਰਕੇ ਖਫਾ ਹੋਏ ਅਧਿਆਪਕਾਂ ਨੇ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਹੈ […]

Continue Reading

7 ਜਿਲ੍ਹਿਆਂ ਦੇ ਐਸ.ਐਸ.ਪੀ ਸਮੇਤ ਹੋਰ ਉਚ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ, ਪੜ੍ਹੋ ਲਿਸਟ

ਚੰਡੀਗੜ੍ਹ, ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ 7 ਜਿਲ੍ਹਿਆਂ ਦੇ ਐਸ.ਐਸ.ਪੀ ਸਮੇਤ ਹੋਰ ਉਚ ਅਧਿਕਾਰੀਆਂ ਦੀਆਂ ਥੋਕ ਵਿੱਚ ਬਦਲੀਆਂ ਕੀਤੀਆਂ ਗਈਆਂ।

Continue Reading