ਉੱਘੇ ਕਮਿਊਨਿਸਟ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਨੂੰ ਵੱਖ-ਵੱਖ ਆਗੂਆ ਨੇ ਭੇਟ ਕੀਤੀਆ ਸ਼ਰਧਾਜਲੀਆ
ਸਰਦੂਲਗੜ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਇਥੋ ਥੋੜੀ ਦੂਰ ਸਥਿਤ ਪਿੰਡ ਰੌੜਕੀ ਦੇ ਗੁਰੂਘਰ ਵਿੱਖੇ ਮੁਜਾਰਾ ਲਹਿਰ ਤੇ ਸੀਪੀਆਈ ਦੇ ਉੱਘੇ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਵਿੱਖੇ ਵੱਡੀ ਤਦਾਦ ਵਿੱਚ ਰਾਜਨੀਤਕ, ਸਮਾਜਿਕ , ਧਾਰਮਿਕ ਤੇ ਜਨਤਕ ਜੱਥੇਬੰਦੀਆ ਦੇ ਆਗੂਆ, ਵਰਕਰਾ , ਰਿਸਤੇਦਾਰਾ , ਸੁਨੇਹੀਆ ਤੇ ਪਿੰਡ ਵਾਸੀਆ ਨੇ ਸਿਰਕਤ […]
Continue Reading

