ਬਿਜਲੀ ਸਬਸਿਡੀ ਗ਼ਰੀਬਾਂ ਨਾਲ ਕੋਝਾ ਮਜ਼ਾਕ, ਖਜ਼ਾਨਾ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ ਵਾਲਿਆਂ ਨੂੰ ਲੁਟਾਇਆ ਜਾ ਰਿਹਾ – ਲਾਭ ਅਕਲੀਆ
ਬਰਨਾਲਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਇੱਕ ਰਿਪੋਰਟ ਤੋਂ ਬਾਅਦ ਪਤਾ ਲੱਗਿਆ ਹੈ ਕਿ ਸੱਤਾਧਾਰੀ ਹਾਕਮ ਜਮਾਤਾਂ ਸਰਕਾਰੀ ਖਜ਼ਾਨੇ ਨੂੰ ਸਬਸਿਡੀ ਦੇ ਰੂਪ ‘ਚ ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ ਦੇ ਮਾਲਕਾਂ ਨੂੰ ਕਿਵੇਂ ਲੁਟਾ ਰਹੀਆਂ ਹਨ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਭਗਵੰਤ ਮਾਨ ਸਰਕਾਰ ਦੀਆਂ […]
Continue Reading

