ਨਸ਼ੇ ਦੇ ਮੁੱਦੇ ਤੇ ਐਕਸ਼ਨ ਕਮੇਟੀ ਬਣਾਉਣ ਨੂੰ ਲੈ ਕੇ ਇਨਸਾਫ ਪਸੰਦ ਲੋਕਾਂ ਨੂੰ ਸੱਦਾ
ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਹੋਇਆ ਫੇਲ੍ਹ ਅੱਜ ਦੀ ਨੌਜਵਾਨੀ ਨੂੰ ਨਸ਼ੇ ਬਚਾਉਣ ਦੀ ਮੁੱਖ ਲੋੜ – ਗੋਬਿੰਦ ਛਾਜਲੀ ਸੰਗਰੂਰ, ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਪੰਜਾਬ ਦੀ ਕਿੰਨੀ ਗਿਣਤੀ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਸਿਵਿਆਂ ਦੀ ਰਾਖ ਬਣ ਗਏ। ਜੇਕਰ ਇਹਨਾਂ ਸਿਖਿਆ ਕ੍ਰਾਂਤੀ ਵੱਲ ਪਾ ਕੇ ਕੋਈ ਰੁਜ਼ਗਾਰ ਵੱਲ ਤੋਰਿਆ ਹੁੰਦਾ ਤਾਂ ਕਈ ਭੈਣਾਂ ਦੇ […]
Continue Reading

