ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੇ 90 ਵਿਧਾਇਕਾਂ ਸਮੇਤ ਰਾਸ਼ਟਰਪਤੀ ਨੂੰ ਮਿਲ ਕੇ 6 ਰਾਜਸਭਾ ਮੈਂਬਰਾਂ ਵੱਲੋਂ ਭਾਜਪਾ ‘ਚ ਜਾਣ ਸਬੰਧੀ ਗੱਲਬਾਤ ਕਰਨੀ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ
ਦਿੱਲੀ, ਗੁਰਦਾਸਪੁਰ, 5 ਮਈ ( ਸਰਬਜੀਤ ਸਿੰਘ)– ਜਦੋਂ ਤੋਂ ਪੰਜਾਬ ਦੇ ਆਪ ਪਾਰਟੀ ਨਾਲ ਸਬੰਧਤ 6 ਰਾਜਸਭਾ ਮੈਂਬਰਾਂ ਵੱਲੋਂ ਪਾਰਟੀ ਤੇ ਭ੍ਰਿਸ਼ਟਾਚਾਰ ਦੇ ਦੋਸ ਲਾ ਕੇ ਭਾਜਪਾ ਵਿੱਚ ਸ਼ਾਮਲ ਹੋਏ, ਉਸ ਵਕਤ ਤੋਂ ਮੁਖ ਮੰਤਰੀ ਕਾਫੀ ਸਰਗਰਮੀ ਵਿੱਚ ਆ ਗਏ ਹਨ ਅਤੇ ਉਨ੍ਹਾਂ ਵੱਲੋਂ ਇਹਨਾਂ ਨੇ ਇਨਾਂ ਸਾਰੇ ਰਾਜਸਭਾ ਮੈਂਬਰਾਂ ਤੇ ਜਿਥੇ ਸ਼ਿਕੰਜਾ ਕੱਸਿਆ ਹੋਇਆ […]
Continue Reading

