ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)–ਸਾਲ 2021 ਵਿੱਚ ਪੂਰੇ ਭਾਰਤ ਵਿੱਚ ਸੜਕ ਦੁਰਘਟਨਾ ਦੌਰਾਨ 1.55 ਲੱਖ ਲੋਕਾਂ ਦੀ ਮੌਤ ਹੋ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਔਸਤਨ 426 ਰੋਜਾਨਾ ਜਾਂ 18 ਹਰ ਘੰਟੇ ਬਾਅਦ ਸੜਕ ਦੁਰਘਟਨਾ ਹੁੰਦੀ ਹੈ। ਭਾਰਤ ਸਰਕਾਰ ਦੇ ਡਾਟਾ ਵਿੱਚ ਮੌਤ ਦੀ ਦਰ 3.71 ਲੱਖ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਜਾਂਦੇ ਹਨ। ਜਦੋਂ ਕਿ 4.03 ਲੱਖ ਸੜਕ ਦੁਰਘਟਾ ਦੌਰਾਨ ਮਾਰੇ ਜਾ ਚੁੱਕੇ ਹਨ। ਪਿੱਛਲੇ ਇੱਕ ਸਾਲ ਵਿੱਚ ਹੀ 4 ਲੱਖ ਸੜਕ ਹਾਦਸੇ ਵਿੱਚ ਜਿਨਾਂ 1.55 ਲੱਖ ਮਾਰੇ ਗਏ ਅਤੇ 3.71 ਲੱਖ ਲੋਕ ਜਖਮੀ ਹੋ ਗਏ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇੰਨੇ ਲੋਕ ਹਿੰਦ-ਪਾਕ ਜੰਗਾਂ ਦੌਰਾਨ ਨਹੀਂ ਮਾਰੇ ਗਏ। ਕਿਉਕਿ ਗੱਡੀਆ ਚਲਾਉਣ ਸਮੇਂ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਜੇਕਰ ਇਹ ਨਸ਼ੇ ਅਤੇ ਮੋਬਾਇਲ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਸਪੀਲ ਲਿਮੀਟ ਨਹੀਂ ਹੈ। ਬੀਤੇ 75 ਸਾਲਾਂ ਤੋਂ ਮੁੱਖ ਸ਼ਹਿਰਾ ਦੇ ਮਾਰਗ ਚੌੜੇ ਨਹੀਂ ਕੀਤੇ ਗਏ। ਜਿਸ ਕਰਕੇ ਮੌਤ ਦਾ ਨੰਗਾ ਜਾਰੀ ਹੈ।


