ਗੁਰਦਾਸਪੁਰ, 19 ਜੁਲਾਈ (ਸਰਬਜੀਤ)- ਕੇਰਲਾ ਦੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਦੋ ਮੌਂਕੀ ਪੌਕਸ ਦੇ ਪਾਏ ਗਏ ਹਨ। ਭਾਰਤ ਸਰਕਾਰ ਨੇ ਪ੍ਰੈਸ ਨੂੰ ਇੱਕ ਪੱਤਰ ਜਾਰੀ ਕਰਕੇ ਏਅਰਪੋਰਟ ’ਤੇ ਡਾਕਟਰਾਂ ਦੀਆਂ ਟੀਮਾਂ ਤੈਨਾਤ ਕੀਤੀਆ ੰਗਈਆਂ ਹਨ ਤਾਂ ਜੋ ਯਾਤਰੀ ਦੀ ਚੈਕਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਵਿੱਚੋਂ ਇਹ ਖਤਰਨਾਕ ਮੌਂਕੀ ਪੌਕਸ ਭਾਰਤ ਵਿੱਚ ਫੈਲ ਨਾ ਸਕੇ। ਦੇਸ਼ July 19, 2022July 19, 2022josh newsLeave a Comment on ਗੁਰਦਾਸਪੁਰ, 19 ਜੁਲਾਈ (ਸਰਬਜੀਤ)- ਕੇਰਲਾ ਦੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਦੋ ਮੌਂਕੀ ਪੌਕਸ ਦੇ ਪਾਏ ਗਏ ਹਨ। ਭਾਰਤ ਸਰਕਾਰ ਨੇ ਪ੍ਰੈਸ ਨੂੰ ਇੱਕ ਪੱਤਰ ਜਾਰੀ ਕਰਕੇ ਏਅਰਪੋਰਟ ’ਤੇ ਡਾਕਟਰਾਂ ਦੀਆਂ ਟੀਮਾਂ ਤੈਨਾਤ ਕੀਤੀਆ ੰਗਈਆਂ ਹਨ ਤਾਂ ਜੋ ਯਾਤਰੀ ਦੀ ਚੈਕਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਵਿੱਚੋਂ ਇਹ ਖਤਰਨਾਕ ਮੌਂਕੀ ਪੌਕਸ ਭਾਰਤ ਵਿੱਚ ਫੈਲ ਨਾ ਸਕੇ।