ਮਾਲੇ ਜੁਮਾਈ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਬਾਬਾ ਬੀ.ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਭਾਰਤੀਯ ਕਮਿਊਨਿਸਟ ਪਾਰਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਕਾਮਰੇਡ ਵਰਕਰਾਂ ਵੱਲੋਂ ਪੂਰੇ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਰੇਲਵੇ ਸਟੇਸ਼ਨ ਤੋਂ ਸੁਰੂ ਹੋਇਆ ਤੇ ਸੀ.ਪੀ.ਐਮ.ਐਲ ਦੇ ਦਫਤਰ ਵਿਖੇ ਸੰਪਨ ਹੋਇਆ। ਜਿਸਦਾ ਇੱਕ ਦ੍ਰਿਸ਼ ਹੈ।


