ਆਮ ਆਦਮੀ ਕਲੀਨਿਕ ਸਮੁੱਚੇ ਲੋਕਾਂ ਨੂੰ ਘਰਾਂ ਦੇ ਕੋਲ ਮੁਫਤ ਸਿਹਤ ਸਹੂਲਤਾਂ, ਟੈਸਟ ਤੇ ਦਵਾਈਆਂ ਦੇਣ ਵਿੱਚ ਹੋ ਰਹੇ ਹਨ ਕਾਰਗਰ ਸਿੱਧ-ਚੇਅਰਮੈਨ ਰਮਨ ਬਹਿਲ
ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ ਮਈ ਮਹੀਨੇ ਤੱਕ 1,33,764 ਮਰੀਜ਼ਾਂ ਦਾ ਸਫ਼ਲਤਾਪੂਰਵਕ ਮੁਫ਼ਤ ਇਲਾਜ ਅਤੇ 36,495 ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ – ਰਮਨ ਬਹਿਲ ਗੁਰਦਾਸਪੁਰ, 6 ਜੁਲਾਈ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਸਮੁੱਚੇ ਲੋਕਾਂ ਨੂੰ ਉਨ੍ਹਾਂ […]
Continue Reading

