ਜਲੰਧਰ, ਗੁਰਦਾਸਪੁਰ, 5 ਜੁਲਾਈ (ਸਰਬਜੀਤ ਸਿੰਘ)– ਪਂਜਾਬੀ ਮਾ ਬੋਲੀ ਦੀ ਸੇਵਾ ਕਰ ਰਹੇ ਗਾਇਕ ਚਾਹੇ ਗਾਇਕੀ ਫੋਕ ਹੋਵੋ ਪੌਪ ਹੋਵੋ ਜਾ ਪੰਜਾਬੀ ਰੈਪਰ ਹੋਵੋ ਸਾਰੇ ਗਾਇਕ ਆਪਣੇ ਆਪਣੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਅੱਜ ਕੱਲ ਇਕ ਹੋਰ ਪੰਜਾਬੀ ਪੌਪ ਸਿੰਗਰ ਤੇ ਰੈਪਰ ਆਪਣਾ ਇਕ ਬਹੁਤ ਹੀ ਸੋਹਣਾ ਪੰਜਾਬੀ ਗੀਤ ਲੈ ਗਏ ਮਾਰਕੀਟ ਵਿੱਚ ਹਾਜਰ ਹੋਏ ਗਾਇਕ ਅਮਿਤ ਸਿੰਘ ਬਹੁਤ ਹੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੀ ਕਚਹਿਰੀ ਵਿਚ ਆਪਣਾ ਇਕ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਨੇ ਗੀਤ “ਓ ਮਾਈ ਗੌਡ” ਮਿਊਜ਼ਿਕ ਡਬਲ ਐਸ ਬੀਟ ਰਾਇਟਰ ਅਮਿਤ ਸਿੰਘ ਇਸ ਗੀਤ ਪੇਸ਼ਕਸ਼ ਜਸਬੀਰ ਡੋਲੀਕੇ ਪ੍ਰੋਡਿਊਸਰ ਮਨੋਹਰ ਧਾਰੀਵਾਲ
ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਇਸ ਗੀਤ ਦੀ ਵੀਡੀਓ ਬਿੱਟੂ ਮਾਨ ਫ਼ਿਲਮਜ਼ ਨੇ ਤਿਆਰ ਕੀਤੀ ਹੈ ਇਸ ਗੀਤ ਨੂੰ ਯੂਟੀਊਬ ਤੇ ਟੈਲੀਕਾਸਟ ਕਰੇਗੀ ਗੋਲਡ ਰਕਾਟ ਮਿਊਜ਼ਿਕ ਕੰਪਨੀ ਨਿਊਜ਼ੀਲੈਂਡ ਉਮੀਦ ਹੈ ਇਹ ਗੀਤ ਵੀ ਤੁਹਾਨੂੰ ਬਹੁਤ ਪਸੰਦ ਆਏਗਾ