ਅੱਜ ਬਿਜਲੀ ਰਹੇਗੀ ਬੰਦ-ਇੰਜੀ. ਹਿਰਦੇਪਾਲ ਸਿੰਘ ਬਾਜਵਾ

ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ ਦੀ ਜਰੂਰੀ ਮੁਰੰਮਤ ਲਈ ਮਿਤੀ 30-05-23 ਨੂੰ ਸਵੇਰੇ 10 00 ਵਜੇ ਤੋ ਸ਼ਾਮ 05.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਨਾਲ ਤੋ ਤਿਬੜੀ ਰੋਡ, ਸ਼ਹਿਜ਼ਾਦਾ ਨੰਗਲ, ਪੰਡੋਰੀ ਰੋਡ […]

Continue Reading

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਅਤੇ ਬਟਾਲਾ ਵਿੱਚ 72 ਪੁਲਸ ਕਰਮਚਾਰੀ ਤਬਦੀਲ ਕਰਕੇ ਲੁਧਿਆਣੇ ਭੇਜੇ

ਮਾਮਲਾ-ਪੋਸਟਾਂ ਘੱਟ ਹੋਣ ਦਾਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)- ਗੁਰਦਾਸਪੁਰ ਹਿੰਦ ਪਾਕਿ ਬਾਰਡਰ ਤੇ ਸਥਿਤ ਹੈ | ਇਸਦੇ ਇਰਧ ਗਿਰਧ ਥਾਣਾ ਕਲਾਨੌਰ ਤੋਂ ਲੈ ਕੇ ਦੋਰਾਂਗਲਾ ਸੈਕਟਰ ਤੱਕ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਗਤੀਵਿਧੀਆਂ ਲੰਬੇ ਅਰਸੇ ਤੋ ਜਾਰੀ ਰਹੀਆ ਸਨ | ਜਿਸਦੀ ਬਦੌਲਤ ਲੋਕਾਂ ਨੇ ਅੱਤਵਾਦ ਦੇ ਕਾਲੇ ਬੱਦਲਾ ਦਾ ਸੰਤਾਪ ਹੰਢਿਆ ਸੀ | ਜਦੋਂ ਪੁਲਸ ਨੂੰ […]

Continue Reading

ਕਾਂਗਰਸ ਨੇ ਸਾਰੀਆਂ ਸਿਆਸੀ ਅਤੇ ਗੈਰ-ਸਿਆਸੀ ਜਥੇਬੰਦੀਆਂ ਨੂੰ ਅਜੀਤ ਗਰੁੱਪ ਨਾਲ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ

ਕਾਂਗਰਸੀ ਆਗੂਆਂ ਨੇ ਸਰਬਸੰਮਤੀ ਨਾਲ ਪੰਜਾਬ ਦੀ ‘ਆਪ’ ਸਰਕਾਰ ਦੀ ਨਿੰਦਾ ਕੀਤੀ ਕਿ ਉਹ ਮੀਡੀਆ ਸੰਸਥਾਵਾਂ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਚੰਡੀਗੜ੍ਹ, ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਅੱਜ ਦਿੱਲੀ ਵਿਖੇ ਮੀਟਿੰਗ ਕਰ ਕੇ ਪੰਜਾਬ ਦੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਪੰਜਾਬ ਦੇ ਆਗੂਆਂ […]

Continue Reading

CBA Infotech

Gurdaspur, 30 May (Sarabjit Singh)–Are you passionate about design and have a keen eye for aesthetics? 🌟Do you dream of creating visually captivating graphics that leave a lasting impression? Look no further! CBAINFOTECH is thrilled to announce our extraordinary Graphic Designing Course, tailored just for you! 🌟 🌟 Course Highlights 🌟 🎓 Learn from Industry […]

Continue Reading

ਦਿੱਲੀ ਜੰਤਰ ਮੰਤਰ ਤੇ ਮਹਿਲਾ ਖਿਡਾਰਨਾਂ ਤੇ ਪੁਲਿਸ ਦੀ ਕਾਇਰਾਨਾਂ ਕਾਰਵਾਈ ਦੀ ਸਖਤ ਨਿੰਦਾ:- ਐਸ ਕੇ ਐਮ ਗੈਰ ਰਾਜਨੀਤਿਕ

ਚੰਡੀਗੜ ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਸ. ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟ ਬੁੱਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਸੁਖਪਾਲ ਸਿੰਘ ਡੱਫਰ,ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਰਘਬੀਰ ਸਿੰਘ ਭੰਗਾਲਾ, ਗੁਰਚਰਨ ਸਿੰਘ ਭਿੱਖੀ,ਬਾਬਾ ਕੰਵਲਜੀਤ ਸਿੰਘ ਪੰਡੋਰੀ,ਰਜਿੰਦਰ ਸਿੰਘ ਬੈਨੀਪਾਲ,ਸ਼ਮਸ਼ੇਰ […]

Continue Reading

ਸੀ.ਬੀ.ਇੰਨਫੋਟੈਕ ਗੁਰਦਾਸਪੁਰ ਵਿਖੇ ਨੌਜਵਾਨਾਂ ਨੂੰ ਦਵਾ ਰਹੀ ਨੌਕਰੀਆ-ਐਮ.ਡੀ ਇੰਜੀ. ਸੰਦੀਪ ਕੁਮਾਰ

ਵੱਖ-ਵੱਖ ਕੰਪਨੀਆ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀ ਦਿਵਾ ਰਹੇ ਹਨ ਸੀ.ਬੀ.ਇੰਨਫੋਟੈਕ ਐਮ.ਡੀ ਇੰਜੀ: ਸੰਦੀਪ ਕੁਮਾਰਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)— ਪਿਛਲੇ ਕਰੀਬ 10 ਸਾਲਾਂ ਤੋਂ ਗੁਰਦਾਸਪੁਰ ਵਿੱਚ ਆਈ.ਟੀ ਅਤੇ ਕੰਪਿਊਟਰ ਦੇ ਕੋਰਸ ਕਰਵਾਉਣ ਵਾਲੀ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਸੰਸਥਾ ਸੀ.ਬੀ.ਇੰਨਫੋਟੈਕ ਜਿੱਥੇ ਨੌਜਵਾਨ ਲੜੇਕ ਲੜਕੀਆਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਪੋ੍ਰਗਰਾਮਾਂ ਦੀ ਕੋਚਿੰਗ ਦਿੰਦੀ ਹੈ। ਉੱਥੇ […]

Continue Reading

ਗੁਰਬਾਣੀ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਾਰੀ ਉਮਰ ਜੇਲ੍ਹ’ਚ ਰੱਖਣ ਹਿੱਤ ਦੋ ਬਿੱਲ ਰਾਸ਼ਟਰਪਤੀ ਦੀ ਮੋਹਰ ਵਾਸਤੇ ਅਮਿਤ ਸ਼ਾਹ ਨੂੰ ਪੱਤਰ ਲਿਖਣਾ ਮੁੱਖ ਮੰਤਰੀ ਦਾ ਸਹੀ ਕਦਮ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਪੰਜਾਬ ਅਤੇ ਹੋਰ ਸੂਬਿਆਂ ਦੇ ਗੁਰਦੁਆਰਿਆਂ’ਚ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ ਜੋਂ ਸਿੱਖ ਕੌਮ ਲਈ ਵੱਡੀ ਚੁਣੌਤੀ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਲੋਕ ਦੁਖੀ ਹੋ ਕੇ ਸਰਕਾਰ ਤੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰ […]

Continue Reading

ਮਸਲਾ ਦਿੱਲੀ ‘ਚ ਪਹਿਲਵਾਨ ਲੜਕੀਆਂ ਦੇ ਅਪਮਾਨ ਅਤੇ ਸੈਂਕੜੇ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਦਾ, ਜ਼ਿਲੇ ਵਿਚ ਜਗਾ ਜਗਾ ਫੂਕੇ ਗਏ ਮੋਦੀ ਦੇ ਪੁਤਲੇ

ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਤੱਕ ਪਹਿਲਵਾਨ ਲੜਕੀਆਂ ਦੇ ਸੰਘਰਸ਼ ਨਾਲ ਨਾਲ ਡੱਟ ਕੇ ਖੜਾਂਗੇ – ਲਿਬਰੇਸ਼ਨ ਮਾਨਸਾ, ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਕੱਲ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਮੌਕੇ ਮੋਦੀ ਸਰਕਾਰ ਵਲੋਂ ਮਹਿਲਾ ਸਨਮਾਨ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਜ਼ਾਰਾਂ ਲੋਕਾਂ – ਜਿੰਨਾਂ ਵਿਚ ਵੱਡੀ ਗਿਣਤੀ ਔਰਤਾਂ ਦੀ ਸੀ – ਨੂੰ ਦਿੱਲੀ […]

Continue Reading

ਪਹਿਲਵਾਨ ਲੜਕੀਆਂ ਦੇ ਹੱਕ ਚ ਤੇ ਮੋਦੀ ਹਕੂਮਤ ਦੀ ਗੁੰਡਾਗਰਦੀ ਖ਼ਿਲਾਫ਼ ਲਿਬਰੇਸ਼ਨ ਦੇ ਸੱਦੇ ਤੇ ਅਰਥੀ ਫੂਕੀ ‌-ਭੀਖੀ

ਸ਼ਹੀਦ ਭਗਤ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਨਫ਼ਰਤ ਦੀ ਰਾਜਨੀਤੀ ਸਫਲ ਨਹੀਂ ਹੋਵੇਗੀ ਼਼ਲਿਬਰੇਸ਼ਨ ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਮੋਦੀ ਸਰਕਾਰ ਵੱਲੋਂ ਲੋਕਤੰਤਰ ਨੂੰ ਰਾਜਾਸ਼ਾਹੀ ਵਿਚ ਬਦਲ ਦੇਣ ਫਿਰਕੂ ਸਾਜ਼ਿਸ਼ਾਂ ਅਤੇ ਦਿੱਲੀ ਵਿਚ ਔਰਤਾਂ ਖ਼ਿਲਾਫ਼ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ […]

Continue Reading

ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦਾ ਸਾੜਿਆ ਗਿਆ ਪੁਤਲਾ

ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਅੱਜ ਇੱਥੇ ਸੀ ਪੀ ਆਈ, ਸੀ ਪੀ ਆਈ ਐਮ ‌ਐਲ ਲਿਬਰੇਸ਼ਨ,ਸੀ ਪੀ ਆਈ ਐਮ ‌ਐਲ ਨਿਉ ਡੈਮੋਕਰੇਸੀ ਅਤੇ ਆਰ ਐਮ ਪੀ ਆਈ ਅਧਾਰਿਤ ਖ਼ਬੀਆਂ ਧਿਰਾਂ ਨੇ ਨਹਿਰੂ ਪਾਰਕ ਵਿੱਚ ਇਕਤ੍ਰ ਹੋ ਕਿ ਦਿਲੀ ਵਿਚ ਪਹਿਲਵਾਨਾਂ ਅਤੇ ‌ਉਨਾ ਦੀ ਹਮਾਇਤ ਵਿੱਚ ਗਏ ਲੋਕਾਂ ਉਪਰ ਹੋਏ ਦਿਲੀ ਪੁਲਿਸ ਵੱਲੋਂ ਵਹਿਸੀਆਨਾ ਜਬਰ ਕਰਨ […]

Continue Reading