ਪ੍ਰਦੂਸ਼ਣ ਨਾਲ ਸਾਹ ਦੇ ਰੋਗਾ ਵਿੱਚ ਹੋਇਆ ਵਾਧਾ-ਡਾ. ਮਨਦੀਪ ਸਿੰਘ

ਗੁਰਦਾਸਪੁਰ, 21 ਜੁਲਾਈ (ਸਰਬਜੀਤ)- ਡਾ. ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ, ਡੀ.ਐਮ ਪੋਲਮੋਨੈਰੀ ਮੈਡੀਸਨ ਸੁਪਰ ਸਪੈਸ਼ਲਿਸਟ ਛਾਤੀ ਦੇ ਰੋਗਾਂ, ਵੀ.ਪੀ ਚਸਟ ਇੰਸਟੀਚਿਊਟ ਦਿੱਲੀ, ਐਕਸ.ਐਸ.ਆਰ, ਆਈ.ਸੀ.ਯੂ ਸਰ ਗੰਗਾ ਰਾਮ ਹਸਪਤਾਲ ਨਿਊ ਦਿੱਲੀ ਤੇ ਮਜੀਠਾ ਰੋਡ ਅੰਮਿ੍ਰਤਸਰ ਨੇ ਜੋਸ਼ ਨਿਊਜ ਨੂੰ ਦੱਸਿਆ ਕਿ ਅੱਜ ਕੱਲ ਦਮੇ ਦੇ ਰੋਗੀ ਇਸ ਕਰਕੇ ਜਿਆਦਾ ਪੀੜਤ ਹੋ ਰਹੇ ਹਨ, ਜਿਸਦਾ ਮੁੱਖ ਕਾਰਨ ਪ੍ਰਦੂਸ਼ਣ […]

Continue Reading

ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਵਿਧਾਨਸਭਾ ਸਪੀਕਰ ਪੰਜਾਬ ਨੂੰ ਸੌਂਪਿਆ ਮੰਗ ਪੱਤਰ-ਡਾ. ਸੁਨੀਲ

ਗੁਰਦਾਸਪੁਰ, 21 ਜੁਲਾਈ (ਸਰਬਜੀਤ)-ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਪੰਜਾਬ ਦੇ ਸੀ.ਐਚ.ਓ ਨੂੰ ਆ ਰਹੀ ਦਿੱਕਤਾਂ ਅਤੇ ਉਨਾਂ ਹੱਲ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਿੱਛਲੇ ਕੁੱਝ ਸਮੇਂ ਤੋਂ ਯੂਨੀਅਨ ਦੇ ਆਗੂਆਂ ਵੱਲੋਂ ਸਿਹਤ ਵਿਭਾਗ ਨੂੰ ਪੱਤਰ ਲਿਖੇ ਗਏ ਹਨ ਅਤੇ ਮੀਟਿੰਗਾਂ ਵੀ ਕੀਤੀਆਂ […]

Continue Reading

ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਜ਼ਿਲ੍ਹਾ ਵਾਸੀ ਵੈਬਕਸ ਐਪ ਰਾਹੀ ਮੀਟਿੰਗ ਕਰਕੇ ਆਪਣੀਆਂ ਸ਼ਿਕਾਇਤਾਂ/ ਮੁਸ਼ਕਿਲਾਂ ਦੱਸ ਸਕਦੇ ਨੇ

ਗੁਰਦਾਸਪੁਰ, 21 ਜੁਲਾਈ (ਜੁਲਾਈ ) ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ/ਸ਼ਿਕਾਇਤਾਂ ਹੱਲ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਆਨਲਾਈਨ ਵੈਬਕਸ ਮੀਟਿੰਗ, ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਲੋਕ ਆਪਣੇ ਘਰੋਂ ਹੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਰਹੇ ਹਨ। ਇਸ ਮੌਕੇ ਗੱਲ ਕਰਦਿਆਂ ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ […]

Continue Reading

ਵਿਸ਼ਵ ਯੁਵਾ ਹੁਨਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਗੁਰਦਾਸਪੁਰ , 21 ਜੁਲਾਈ (ਜੁਲਾਈ) ਡਾ. ਨਿਧੀ ਕੁਮੁਦ ਬਾਮਬਾ  ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ  ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਦਾਸਪੁਰ ਵਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 218 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ । ਇਸ ਮੌਕੇ ਪੰਜਾਬ  ਹੁਨਰ ਵਿਕਾਸ ਮਿਸ਼ਨ ਵਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆ ਗਈਆ ।  ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਉਣ ਲਈ ਹਾਜਰ […]

Continue Reading

ਸਹਿਕਾਰੀ ਸਭਾਵਾਂ ਪਾਸੋ ਲਏ ਹੋਏ ਕਰਜੇ ਨੂੰ 31 ਜੁਲਾਈ 2022 ਤੋ ਪਹਿਲਾਂ –ਪਹਿਲਾਂ ਮੋੜਿਆ ਜਾਵੇ ।

ਗੁਰਦਾਸਪੁਰ 21 ਜੁਲਾਈ ( ਜੁਲਾਈ)  :-ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਵੱਲੋ ਦਿਸਾਂ ਨਿਰਦੇਸ਼ ਦਿੱਤੇ ਗਏ  ਸਨ ਕਿ ਜਿਲੇ ਵਿਚਲੀਆਂ ਮੁੱਢਲੀਆਂ ਖੇਤੀਬਾੜੀ  ਸਹਿਕਾਰੀ ਸਭਾਵਾਂ ਦੇ ਚੁਣੇ ਹੋਏ ਪ੍ਰਧਾਨ ਅਤੇ ਕਮੇਟੀ ਮੈਂਬਰ ਨਾਲ ਮਿੱਲ ਕੇ ਸਹਿਕਾਰੀ ਸਭਾਵਾਂ ਦੀ ਰਿਕਵਰੀ ਕਰਵਾਈ ਜਾਵੇ । ਜਿਸ ਤਹਿਤ ਅੱਜ ਸ੍ਰੀ ਸੁਨੀਲ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਵੱਲੋ ਲੱਖਣਪੁਰ ਅਤੇ ਬੇਰੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ […]

Continue Reading

Azərbaycanda Onlayn Kazino Pin-up Pin Up Slot Maşınlar

Azərbaycanda Onlayn Kazino Pin-up Pin Up Slot Maşınları Rəsmi Veb Saytı Bağlayın️ Sürətli Ödənişlər, Gündəlik Bonuslar, Bütün Bunlar Sizi Pin Upward Casinoda Gözləyir Content Windows Versiyasını Necə Yükləmək Olar? Yeni Oyunçular Üçün Pin Up Bonusları Nədir? Android Və Iphone Üçün Apk Pin Up Uyğulamasının Yüklənməsi Pinup360 Kazino Üçün Promo Kodu Promosyon Kodlarını Və Bonus Kodlarını […]

Continue Reading

ਹੁਣ ਘਰੇਲੂ ਝਗੜੇ ਲਈ ਸਾਂਝ ਕਮੇਟੀਆਂ ਦਾ ਕੀਤਾ ਗਿਆ ਗਠਨ-ਐਸ.ਐਸ.ਪੀ

ਪੁਲਸ ਦਾ ਵਤੀਰਾ ਲੋਕਾਂ ਲਈ ਹਮਦਰਦੀ ਭਰਿਆ ਹੋਵੇਗਾਗੁਰਦਾਸਪੁਰ, 20 ਜੁਲਾਈ (ਸਰਬਜੀਤ )– ਸੀਨੀਅਰ ਪੁਲਸ ਕਪਤਾਨ ਸਰਵ ਸ੍ਰੀ ਹਰਜੀਤ ਸਿੰਘ ਗੁਰਦਾਸਪੁਰ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਹੁਣ ਤੱਕ ਇਸ ਨਾਲ ਸਬੰਧਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਮਾਮਲੇ ਦਰਜ਼ […]

Continue Reading

ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਚੋਰ ਨਾਮਜਦ

ਗੁਰਦਾਸਪੁਰ, 20 ਜੁਲਾਈ (ਸਰਬਜੀਤ )–ਥਾਣਾ ਸਦਰ ਦੀ ਪੁਲਸ ਨੇ ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਭੁਪਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਜੋੜਾ ਛੱਤਰਾ ਨੇ ਦੱਸਿਆ ਕਿ ਉਨਾਂ ਦੇ ਜਵਾਈ ਸੁਖਜਿੰਦਰ ਸਿੰਘ ਨੇ ਇੱਕ ਟਰੱਕ ਜੋ ਕਿ ਪਿੰਡ ਜੈਂਤੀਪੁਰ ਜਿਲਾ ਅਮਿ੍ਰਤਸਰ ਤੋਂ ਸਾਲ 2019 ਵਿੱਚ ਮੁੱਲ ਖਰੀਦਿਆ ਸੀ। ਸਾਲ 2021 […]

Continue Reading

ਪੰਜਾਬ ਸਰਕਾਰ ਵੱਲੋਂ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਰਮਨ ਬਹਿਲ

ਗੁਰਦਾਸਪੁਰ, 20 ਜੁਲਾਈ (ਸਰਬਜੀਤ ) ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2022-2023 ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਅੱਠਵੀਂ ਤੱਕ (ਕੁੜੀਆ ਸਾਰੀਆਂ, ਐਸ.ਸੀ. ਮੁੰਡੇ, ਬੀ.ਪੀ.ਐਲ. ਮੁੰਡੇ ) ਨੂੰ ਜ਼ਿਲਾ ਗੁਰਦਾਸਪੁਰ ਦੇ 79431 ਵਿਦਿਆਰਥੀਆਂ ਦੇ ਲਈ 600 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਰੁ : 47658600/- ਰਾਸ਼ੀ ਜਾਰੀ ਕੀਤੀ ਗਈ ਹੈ । ਇਹਨਾਂ ਸ਼ਬਦਾਂ […]

Continue Reading

ਜ਼ਿਲੇ ਅੰਦਰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਿੱਢੀ ਗਈ ਹੈ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ

ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਨਾ ਵਿਖੇ ਲੱਗਾ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ ਕੈਂਪ ਗੁਰਦਾਸਪੁਰ, 20 ਜੁਲਾਈ (ਸਰਬਜੀਤ ) ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ’ ਤਹਿਤ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਸਮਾਰੋਹ ਦੇ ਸਬੰਧ ਵਿਚ ਅੱਜ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਣਾ, ਬਲਾਕ ਗੁਰਦਾਸਪਰ ਵਿਖੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ […]

Continue Reading