ਬਿਜਲੀ ਚੋਰੀ ਕਰਨ ਵਾਲੇ ਸਰਪੰਚ ਨੂੰ ਠੋਕਿਆ 3 ਲੱਖ 10 ਹਜਾਰ ਰੁਪਏ ਦਾ ਜੁਰਮਾਨਾ-ਐਸ.ਡੀ.ਓ
ਗੁਰਦਾਸਪੁਰ, 17 ਜੂਨ (ਸਰਬਜੀਤ)-ਪਾਵਰਕਾਮ ਵਿਭਾਗ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿਸੇ ਵੱਲੋਂ ਪਟਿਆਲਾ ਮੁੱਖ ਦਫਤਰ, ਫੋਨ ਤੇ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਹੱਲਾ ਦਾ ਸਰਪੰਚ ਸਰਬਜੀਤ ਸਿੰਘ ਦੇ ਘਰ ਬਿਜਲੀ ਚੋਰੀ ਹੋ ਰਹੀ ਹੈ। ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਤੋਂ ਪਠਾਨਕੋਟ ਟੀਮ ਨੂੰ ਚੈਕਿੰਗ ਲਈ ਭੇਜਿਆ ਗਿਆ। […]
Continue Reading
