ਸਰਕਾਰ ਰਾਜਨੀਤਿਕ ਦ੍ਰਿਸ਼ਟੀ ਵਾਲੀਆਂ ਐਨਕਾਂ ਉਤਾਰੇ ਤੇ ਅਸਲੀ ਸਮਗਲਰਾਂ ਨੂੰ ਫੜ੍ਹੇ- ਸੁਰਿੰਦਰ ਪਾਲ

ਵਹਿਮ ਜੋ ਮਰਜੀ ਪਾਲਦੇ ਰਹੋ ਪਰ ਤਾਕਤ ਦੀ ਡੰਗੋਰੀ ਆਮ ਲੋਕਾਂ ਨੇ ਹੀ ਦੇਣੀ ਹੁੰਦੀ-ਕਾਮਰੇਡ ਰਾਜਵਿੰਦਰ ਸਿੰਘ ਰਾਣਾ ਸਰਕਾਰ ਭਗੌੜੇ ਅਫਸਰਾਂ ਨੂੰ ਫੜਨ ਦੀ ਥਾਂ ਨਿੱਕੇ ਮੋਟੇ ਨਸ਼ੇੜੀਆਂ ਨੂੰ ਫੜ੍ਹ ਫੜ ਬਣਾ ਰਹੀ ਹੈ ਨੰਬਰ : ਬਾਬਾ ਪਰਦੀਪ ਖਾਲਸਾ ਮਾਨਸਾ, ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਪੱਕੇ ਮੋਰਚੇ ‘ਤੇ ਬੈਠੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ […]

Continue Reading

ਐਤਵਾਰ ਨੂੰ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲ੍ਹੋਂ ਅਗਲੇ ਤਿੱਖੇ ਅੰਦੋਲਨ ਦਾ ਐਲਾਨ

ਮਾਨਸਾ, ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)–ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਕੋਲ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਲਾਇਆ ਧਰਨਾ ਅੱਜ ਢਾਈ ਮਹੀਨੇ ਪੂਰੇ ਕਰ ਗਿਆ ।ਅੱਜ ਦੇ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ।ਧਰਨੇ ਨੂੰ ਸੰਬੋਧਨ ਕਰਦਿਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ […]

Continue Reading

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲ੍ਹੋ ਪੰਜਾਬ ਪੱਧਰ ‘ਤੇ ਨਸ਼ਿਆਂ ਦੇ ਖਾਤਮੇ ਲਈ ਫੈਸਲਾਕੁੰਨ ਲੜਾਈ ਦਾ ਪ੍ਰਣ

ਹਾਈਕੋਰਟ ਨੂੰ ਨਸ਼ਿਆਂ ਬਾਰੇ ਸੀਲ ਬੰਦ ਰਿਪੋਰਟਾਂ ਖੋਲ੍ਹਣ ਤੇ ਕਾਰਵਾਈ ਦੀ ਅਪੀਲ ਨਸ਼ਿਆਂ ਕਾਰਨ ਹੋਈ ਮੌਤ ਲਈ ਪੁਲੀਸ ਅਫ਼ਸਰਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕਰਨ ਅਤੇ ਭ੍ਰਿਸ਼ਟ ਅਫਸਰਾਂ, ਡਰੱਗ ਮਾਫੀਏ ਦੀਆਂ ਜਾਇਦਾਦਾਂ ਜਬਤ ਕਰਨ ਦੀ ਮੰਗ ਮਾਨਸਾ, ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲ੍ਹੋ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਨੂੰ […]

Continue Reading

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਹਿਰ ਵਿਚ ਮਾਰਚ ਦਾ ਐਲਾਨ

ਡਰੱਗ ਮਾਫੀਏ ਵਲੋਂ ਕਤਲ ਕਰਵਾਈ ਗਈ ਡਰੱਗ ਕੰਟਰੋਲਰ ਨੇਹਾ ਸ਼ੋਰੀ ਦੇ ਪਿਤਾ ਕੈਪਟਨ ਸ਼ੋਰੀ ਤੇ ਬਲਵਿੰਦਰ ਸਿੰਘ ਸੇਖੋਂ ਹੋਣਗੇ ਸ਼ਾਮਲ ਹਾਈਕੋਰਟ ਨੂੰ ਨਸ਼ਿਆਂ ਬਾਰੇ ਸੀਲ ਬੰਦ ਰਿਪੋਰਟਾ ਖੋਹਲਣ ਤੇ ਕਾਰਵਾਈ ਦੀ ਅਪੀਲ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਲੋਂ ਪਰਵਿੰਦਰ ਝੋਟੇ ਦਾ ਸਨਮਾਨ ਮਾਨਸਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਸ਼ਹੀਦ ਭਗਤ ਸਿੰਘ […]

Continue Reading

ਤਿੰਨ ਨਸ਼ਾ ਤਸਕਰਾਂ ਖਿਲਾਫ ਐਫ.ਆਈ.ਆਰ ਦਰਜ, ਮ੍ਰਿਤਕ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਣ

ਮਾਮਲਾ ਓਵਡੋਜ ਨਾਲ ਮੌਤ ਦਾਨਸ਼ਾ ਵਿਰੋਧੀ ਪੱਕੇ ਮੋਰਚੇ ‘ਚ ਪਹੁੰਚ ਪ੍ਰਸ਼ਾਸ਼ਨ ਨੇ ਕੀਤਾ ਐਲਾਣਮਾਨਸਾ, ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)– ਮਾਨਸਾ ਦੇ ਵਾਟਰਵਰਕਸ ਰੋਡ ‘ਤੇ ਨਸ਼ੇ ਦੀ ਓਵਰਡੋਜ ਨਾਲ ਮਰੇ ਨੌਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਖੜ੍ਹਦਿਆਂ ਜਦੋਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਸਮਗਲਰਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਰੱਖੀ ਅਤੇ ਲਾਸ਼ ਦਾ ਅੰਤਿਮ […]

Continue Reading

ਸ਼ਹੀਦ ਬਲਦੇਵ ਸਿੰਘ ਮਾਨ ਗਾਥਾ ਇੱਕ ਸੂਰਮੇ ਦੀ

ਸ਼ਹਾਦ ਦਿਵਸ ਦੇ ਮੌਕੇ ਤੇ ਯਾਦ ਕਰਦਿਆਂ ਕਾਮਰੇਡ ਹਰਭਗਵਾਨ ਭੀਖੀ ਵੱਲੋਂ ਭੇਜੇ ਗਏ ਇਲਫਾਜ਼ ਮਾਨਸਾ, ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਸ਼ਹੀਦ ਸਾਥੀ ਬਲਦੇਵ ਸਿੰਘ ਮਾਨ ਦਾ ਇਹ ਆਖ਼ਰੀ ਖ਼ਤ ਹੈ। ਇਹ ਉਨ੍ਹਾਂ ਆਪਣੀ ਨਵ-ਜਨਮੀ ਬੱਚੀ ਨੂੰ ਸੰਬੋਧਨ ਕਰਕੇ ਲਿਖਿਆ ਹੈ। ਨਵਾਂਸ਼ਹਿਰ ਇਲਾਕੇ ਦੇ ਕਿਸਾਨ ਘੋਲ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਣ ਕਰਕੇ, ਸਾਥੀ ਮਾਨ ਨੇ ਆਪਣੀ […]

Continue Reading

ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਬਾਅਦ ਨਸ਼ਾ ਵਿਰੋਧੀ ਮੁਹਿੰਮ ਕੀਤੀ ਜਾਵੇਗੀ ਹੋਰ ਤੇਜ- ਕਮੇਟੀ

ਕਿਰਾਏ ਦੇ ਲਾਇਸੰਸ ‘ਤੇ ਚੱਲ ਰਹੇ ਮੈਡੀਕਲ ਸਟੋਰਾਂ ਖਿਲਾਫ ਵੱਡੀ ਮੁਹਿੰਮ ਦਾ ਐਲਾਣਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿਗ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਜਿਸ ਵਿੱਚ ਨਸ਼ੇ ਖਿਲਾਫ ਚੱਰ ਰਹੇ ਪੱਕੇ ਧਰਨੇ ਨੂੰ ਇਸੇ ਤਰ੍ਹਾਂ ਚਾਲੂ ਰੱਖਣ ਦਾ ਐਲਾਣ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਰਹੇ ਐਡਵੋਕੇਟ […]

Continue Reading

ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਆਰਾਂ ਪੜਤਾਲ ਕਰਕੇ ਨਵੇਂ ਸਿਰੇ ਤੋਂ ਨਤੀਜਾ ਐਲਾਨਿਆ ਜਾਵੇ

ਮਾਨਸਾ, ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਵੱਲੋਂ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਵੱਲੋਂ ਵਿਦਿਆਰਥੀਆਂ ਤੋਂ ਵਸੂਲ ਕੀਤੀ ਜਾ ਰਹੀ ਪੂਰੀ ਟਿਕਟ ਦੇ ਖਿਲਾਫ਼ ਅਤੇ ਯੂਨੀਵਰਸਟੀ ਵੱਲੋਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਦੀ ਪੜਤਾਲ ਕਰਵਾਉਣ ਲਈ ਐੱਸ ਡੀ ਐੱਮ ਬੁਢਲਾਡਾ ਰਾਹੀਂ ਪੰਜਾਬ ਸਰਕਾਰ ਦੇ ਨਾਂ […]

Continue Reading

ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ 28 ਸਤੰਬਰ ਤੱਕ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਜਾਵੇਗਾ

ਸਰਕਾਰ ਚਿੱਟੇ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਖੋਰਾ ਲਾਉਣ ਲਈ ਗੁੰਮਰਾਹ ਕਰ ਰਹੀ- ਮਾਨਸਾ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਅੱਜ ਮਾਨਸਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਤੇ ਲੋਕ ਅਧਿਕਾਰ ਲਹਿਰ ਵੱਲੋਂ ਨਸ਼ਾ ਵਿਰੋਧੀ ਸਾਂਝੀ ਐਕਸਨ ਕਮੇਟੀ ਮਾਨਸਾ ਵਿਖੇ ਚੱਲ ਰਹੇ ਮੈਡੀਕਲ ਤੇ ਚਿੱਟੇ ਨਸ਼ਿਆਂ ਵਿਰੁੱਧ ਇਕੱਠ ਵਿੱਚ ਸ਼ਾਮਲ ਹੋਕੇ ਆਪਣੀ […]

Continue Reading

ਜੰਮੂ ਕਸ਼ਮੀਰ ਮੁਠਭੇੜ ਬਾਰੇ ਕੇਂਦਰੀ ਮੰਤਰੀ ਦੇ ਬਿਆਨ ਦੀ ਨਿੰਦਾ

ਬੀਜੇਪੀ ਚੋਣਾਂ ‘ਚ ਸਿਆਸੀ ਲਾਹੇ ਲਈ ਮੁੜ ਕਿਸੇ ਪੁਲਵਾਮਾ ਬਾਲਾਕੋਟ ਜਾਂ ਗੋਦਰਾ ਵਰਗੀ ਕਾਰਵਾਈ ਦੇ ਇੰਤਜ਼ਾਰ ਵਿਚ ਮਾਨਸਾ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਮੋਦੀ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਸਾਬਕਾ ਚੀਫ਼ ਆਫ਼ ਆਰਮੀ ਸਟਾਫ ਜਨਰਲ ਵੀਕੇ ਸਿੰਘ ਦੇ ਉਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿਚ ਉਨਾਂ ਨੇ ਕਸ਼ਮੀਰ […]

Continue Reading