ਪ੍ਰਸਿੱਧ ਰੰਗਕਰਮੀ ਤਰਸੇਮ ਰਾਹੀਂ ਦਾ ਦੇਹਾਂਤ, ਮਾਨਸਾ ਚ ਸੋਗ ਦੀ ਲਹਿਰ

ਤਰਸੇਮ ਰਾਹੀਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਲੋਕ ਹਿੱਤਾਂ ਅਤੇ ਰੰਗਮੰਚ ਨੂੰ ਸਮਰਪਿਤ ਰਹੇ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਉਘੇ ਰੰਗਕਰਮੀ ਤਰਸੇਮ ਰਾਹੀਂ ਨਹੀਂ ਰਹੇ। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਸਾਰੀ ਉਮਰ ਰੰਗਮੰਚ ਨੂੰ ਸਮਰਪਿਤ ਹੋ ਕੇ ਹਕੂਮਤਾਂ ਵਿਰੁੱਧ ਲੜਦੇ ਰਹੇ, ਕਿਰਤੀਆਂ ਦੀ ਅਵਾਜ਼ ਨੂੰ ਬੁਲੰਦ ਕਰਦੇ ਰਹੇ। ਅੱਜ […]

Continue Reading

ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਵੇਗੀ ਟਰੈਕਟਰ ਪਰੇਡ- ਕਿਸਾਨ ਆਗੂ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਟਰੈਕਟਰ ਪਰੇਡ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਮਾਨਸਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਦਫਤਰ ਵਿੱਖੇ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਗਣਤੰਤਰ ਦਿਵਸ ਮੌਕੇ ਤੇ ਜਿਲ੍ਹੇ […]

Continue Reading

ਲਿਬਰੇਸ਼ਨ ਵੱਲੋਂ ਸੁਖਪਾਲ ਖਹਿਰਾ ਨੂੰ ਮੁੜ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ

ਮਾਨ ਸਰਕਾਰ ਦੀ ਇਹ ਤਾਨਾਸ਼ਾਹੀ ਤੇ ਸਿਆਸੀ ਬਦਲਾ ਖੋਰੀ, ਅਪੋਜ਼ੀਸ਼ਨ ਏਕੇ ਨੂੰ ਤੋੜ ਕੇ ਬੀਜੇਪੀ ਦਾ ਰਾਹ ਪੱਧਰਾ ਕਰ ਰਹੀ ਹੈ ਮਾਨਸਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)— ਮਾਨ ਸਰਕਾਰ ਦੇ ਤੇਜ਼ ਤਰਾਰ ਆਲੋਚਕ ਕਾਂਗਰਸ ਆਗੂ ਅਤੇ ਹਲਕਾ ਭੁਲੱਰ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ ‘ਤੇ ਮੌਕੇ ਉਤੇ ਘੜੇ ਇਕ ਹੋਰ ਪੁਲਸ […]

Continue Reading

ਨੇਪਾਲ ਵਿੱਚੋਂ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਬੱਚਿਆਂ ਦਾ ਵਾਪਸੀ ਮੌਕੇ ਏਪਵਾ ਨੇ ਕੀਤਾ ਸੁਆਗਤ

ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਕਾਠਮੰਡੂ ਵਿਖੇ ਹੋਏ ਕਰਾਟੇ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਵਾਪਸ ਪਰਤੇ ਭੀਖੀ ਇਲਾਕੇ ਦੇ ਸਕੂਲੀ ਖਿਡਾਰੀਆਂ ਦਾ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ਉਤੇ ਹਾਰਾਂ ਤੇ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ।31ਦਸੰਬਰ ਨੂੰ ਨੇਪਾਲ ਵਿਖੇ ਹੋਈ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023 ਵਿਚ ਇੰਨਾਂ ਖਿਡਾਰੀਆਂ ਵਿਚੋਂ ਗੁਰਪ੍ਰੀਤ […]

Continue Reading

ਪੈਨਸਨਰ ਐਸੋਸੀਏਸ਼ਨ (ਏਟਕ) ਜਿਲ੍ਹਾ ਇਕਾਈ ਦੀ ਜੱਥੇਬੰਦਕ ਕਾਨਫਰੰਸ 10 ਨੂੰ -ਕਰਨੈਲ ਭੀਖੀ

ਕਾਨਫਰੰਸ ਵਿੱਚ 100 ਦੇ ਲੱਗਭੱਗ ਡੈਲੀਗੇਟ ਸਮੂਲੀਅਤ ਕਰਨਗੇ ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)— ਪੈਨਸਨਰ ਐਸੋਸੀਏਸ਼ਨ (ਏਟਕ) ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਆਉਣ ਵਾਲੀ 10 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਆਯੋਜਿਤ ਕੀਤੀ ਜਾਵੇਗੀ , ਕਾਨਫਰੰਸ ਵਿੱਚ ਜਿਲ੍ਹੇ ਭਰ ਵਿੱਚੋ ਲਗਭਗ 100 ਡੈਲੀਗੇਟ ਸਮੂਲੀਅਤ ਕਰਨਗੇ ਤੇ ਕਾਨਫਰੰਸ ਨੂੰ […]

Continue Reading

ਬਲਵੰਤ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਸਰਦੂਲਗੜ੍ਹ, ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਬਲਵੰਤ ਸਿੰਘ ਆਹਲੂਪੁਰ ਆਪਣੀ 38 ਸਾਲ ਦੀ ਬੇਦਾਗ਼ ਸੇਵਾ ਕਰਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਵਿਦਾਇਗੀ ਪਾਰਟੀ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸਾਥੀਆਂ ਵੱਲੋਂ ਮਾਨ ਸਨਮਾਨ ਨਾਲ ਆਹਲੂਪੁਰ ਵਿਖੇ ਕੀਤੀ ਗਈ ਇਸ ਸਮਾਗਮ ਸਮੇਂ ਦੌਰਾਨ ਦਫ਼ਤਰ ਵੱਲੋਂ ਕਰਮਜੀਤ ਸਿੰਘ ਸਿੱਧੂ ਐਸ.ਡੀ.ਓ ਜੇਈ ਸੁਖਵਿੰਦਰ ਸਿੰਘ […]

Continue Reading

ਲਿਬਰੇਸ਼ਨ ਵਲੋਂ ਡਰਾਈਵਰਾਂ ਦੀ ਹੜਤਾਲ ਦਾ ਸਮਰਥਨ

ਕੇਂਦਰ ਸਰਕਾਰ ਤੋਂ ਸਬੰਧਤ ਕਾਨੂੰਨ ਵਿਚ ਤੁਰੰਤ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਮਾਨਸਾ, ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਭਾਰਤੀ ਨਿਆਂ ਸੰਹਿਤਾ ਵਿਚ ‘ਹਿਟ ਐਂਡ ਰਨ’ ਕੇਸਾਂ ਵਿਚ ਡਰਾਈਵਰਾਂ ਵਾਸਤੇ ਤਜਵੀਜ਼ ਕੀਤੀ ਸਖ਼ਤ ਸਜ਼ਾ ਤੇ ਭਾਰੀ ਜ਼ੁਰਮਾਨੇ ਦੇ ਖਿਲਾਫ ਦੇਸ਼ ਦੇ ਰੋਡ ਟਰਾਂਸਪੋਰਟ ਦੇ ਹਜ਼ਾਰਾਂ ਡਰਾਈਵਰਾਂ ਵਲੋਂ ਦੇਸ਼ ਭਰ ਵਿਚ ਆਰੰਭੇ ਅੰਦੋਲਨ ਦੀ ਸੀਪੀਆਈ (ਐਮ ਐਲ) […]

Continue Reading

ਨਵੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ ਮੋਦੀ ਸਰਕਾਰ-ਚੌਹਾਨ, ਉੱਡਤ

ਪੈਟਰੋਲੀਅਮ ਪਦਾਰਥਾ ਦੀ ਕਾਲਾਬਜਾਰੀ ਰੋਕਣ ਲਈ ਕਾਰਗਰ ਕਦਮ ਚੁੱਕੇ ਜਿਲ੍ਹਾ ਪ੍ਰਸਾਸਨ ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਹਿਟ ਐਡ ਰਨ ਐਕਟ ਸਮੇਤ ਸੰਸਦ ਦੇ ਸੈਸਨ ਦੌਰਾਨ ਸੈਸਨ ਨੂੰ ਵਿਰੋਧੀ ਧਿਰ ਮੁਕਤ ਕਰਕੇ ਪੇਸ ਕੀਤੇ ਲੋਕ ਵਿਰੋਧੀ ਕਾਲੇ ਕਾਨੂੰਨ ਫੋਰੀ ਤੋਰ ਤੇ ਵਾਪਸ ਲਵੇ ਮੋਦੀ ਹਕੂਮਤ ਤੇ ਟਰੱਕ ਅਪਰੇਟਰਾਂ ਦੀਆ ਯੂਨੀਅਨ ਨਾਲ‌ ਗੱਲਬਾਤ ਕਰਕੇ ਹੜਤਾਲ ਖੁਲਵਾਈ […]

Continue Reading

ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ-ਐਕਸ਼ਨ ਕਮੇਟੀ

ਲੋਕਤੰਤਰ ਦਾ ਘਾਣ ਕਰਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਪਾਰਲੀਮੈਂਟ ਵਿਚੋਂ ਬਾਹਰ ਕੱਢ ਕੇ ਮੋਦੀ ਸਰਕਾਰ ਵੱਲੋਂ ਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ ਦੀ ਨਿੰਦਾ ਕੀਤੀ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਸਥਾਨਕ ਬਾਲ ਭਵਨ ਵਿਖੇ ਨਸਾ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਕਾਮਰੇਡ ਰਾਜਵਿੰਦਰ ਰਾਣਾ, ਕ੍ਰਿਸ਼ਨ ਸਿੰਘ ਚੋਹਾਨ, ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, […]

Continue Reading

ਸਿੰਦਰ ਸਿੰਘ ਭੀਖੀ ਨੂੰ ਆਪਣੀ 25 ਸਾਲ ਦੀ ਬੇਦਾਗ਼ ਸਰਵਿਸ ਕਰਨ ਉਪਰੰਤ ਦਿੱਤੀ ਵਿਦਾਇਗੀ ਪਾਰਟੀ

ਮਾਨਸਾ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਸਿੰਦਰ ਸਿੰਘ ਭੀਖੀ ਨੂੰ ਆਪਣੀ 25 ਸਾਲ ਦੀ ਬੇਦਾਗ਼ ਸਰਵਿਸ ਕਰਨ ਉਪਰੰਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਵਿਦਾਇਗੀ ਪਾਰਟੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਦੇ ਸਾਥੀਆਂ ਵੱਲੋਂ ਮਾਨ ਸਨਮਾਨ ਨਾਲ ਭੀਖੀ ਪੈਲੇਸ ਵਿਖੇ ਕੀਤੀ ਗਈ। ਇਸ ਸਮਾਗਮ ਸਮੇਂ ਦੌਰਾਨ ਦਫ਼ਤਰ ਵੱਲੋਂ ਰਛਪਾਲ ਸਿੰਘ ਐ.ਡੀ.ਓ ਅਤੇ […]

Continue Reading