ਅਸੀਂ ਕੰਪਿਊਟਰ ਓਪਰੇਟਰ ਨਹੀਂ ਹਾਂ-ਡਾ ਸੁਨੀਲ

ਤਰਗੋਤਰਾ ਇਓਸ਼ਧੀ ਅਤੇ ਇਸ਼ੂਸ਼ੂਰਤ ਆਨਲਾਈਨ ਪੋਰਟਲ ਦਾ ਕੀਤਾ ਬਾਈਕਾਟ ਮਾਨਸਾ, ਗੁਰਦਾਸਪੁਰ, 11 ਅਪ੍ਰੈਲ ( ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਪਿੰਡਾਂ ਵਿੱਚ ਗ਼ੈਰ ਸੰਚਾਰੂ ਬਿਮਾਰੀਆਂ ਨੂੰ ਨੱਥ ਪਾਉਣ […]

Continue Reading

ਕਾਮਰੇਡ ਰਛਪਾਲ ਪਾਲੀ ਭੀਖੀ ਬਰਸੀ ਮੌਕੇ ਖੱਬੀ ਧਾਰਾ ਨੂੰ ਮਜ਼ਬੂਤ ਕਰਨ ਦਾ ਸੱਦਾ

ਭੀਖੀ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐਮ  ਐਲ ਲਿਬਰੇਸ਼ਨ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਤੇ ਭਰ ਜਵਾਨੀ ਚ ਵਿਛੋੜਾ ਦੇ ਗਏ ਕਾਮਰੇਡ ਰਛਪਾਲ ਪਾਲੀ ਦੀ ਸੱਤਵੀਂ ਬਰਸੀ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ  ਚ ਵਿਗਿਆਨਕ ਤੇ ਖੱਬੀ ਧਾਰਾ ਬਾਰੇ  ਗੱਲਬਾਤ ਕੀਤੀ ਗਈ। ਸਮਾਗਮ ਦੀ ਸੁਰੂਆਤ ਕਾਮਰੇਡ ਪਾਲੀ ਨੂੰ ਸਰਧਾਂਜ਼ਲੀ ਭੇਂਟ ਕਰਨ […]

Continue Reading

ਜ਼ਿਲਾ ਲਾਇਬ੍ਰੇਰੀ ਲਈ ਪੱਕੀ ਇਮਾਰਤ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ-ਸੁਖਜੀਤ ਸਿੰਘ ਰਾਮਾਨੰਦੀ

ਮਾਨਸਾ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਬੱਚਤ ਭਵਨ ਵਿਖੇ ਜਿਲਾ ਲਾਇਬਰੇਰੀ ਦੇ ਵਿਦਿਆਰਥੀ ਜੋ ਕਿ ਮਾਨਯੋਗ ਡੀਸੀ ਸਾਹਿਬ ਦੇ ਜ਼ੁਬਾਨੀ ਆਦੇਸ਼ਾਂ ਅਨੁਸਾਰ ਬੱਚਤ ਭਵਨ ਵਿਖੇ ਆਪਣੀ ਪੜ੍ਹਾਈ ਕਰ ਰਹੇ ਸਨ,ਉਹਨਾਂ ਨੂੰ ਅੱਜ ਬੱਚਤ ਭਵਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਲੱਗਭਗ ਇੱਕ ਸਾਲ ਦਾ ਅਰਸਾ ਹੋ ਗਿਆ ਸੀ ਅਤੇ ਸਰਕਾਰੀ ਲਾਇਬ੍ਰੇਰੀ ਦਾ ਨਿੱਜੀਕਰਨ ਕਰਦਿਆਂ ਬੱਚਤ […]

Continue Reading

ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਅਧਿਆਪਕਾਂ ਦੇ ਸੰਘਰਸ਼ ਦੇ ਹੱਕ ਵਿੱਚ ਪੰਜਾਬ ਸਰਕਾਰ ਅਤੇ ਸਕੂਲ ਮੈਨੇਜਮੈਂਟ ਦੀ ਅਰਥੀ ਸਾੜੀ

ਮਾਨਸਾ, ਗੁਰਦਾਸਪੁਰ 10 ਅਪ੍ਰੈਲ (ਸਰਬਜੀਤ ਸਿੰਘ) ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਤੱਕ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੀ ਮੈਨੇਜਮੈਂਟ ਦੀ ਅਰਥੀ ਸਾੜੀ ਗਈ।ਇਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਮੱਖਣ […]

Continue Reading

ਸੁਪਰੀਮ ਕੋਰਟ ਦਾ ਫ਼ੈਸਲਾ ਕੱਠਪੁਤਲੀ ਰਾਜਪਾਲਾਂ ਲਈ ਇਕ ਕਰਾਰਾ ਝਟਕਾ -ਲਿਬਰੇਸ਼ਨ

ਪੰਜਾਬ ਸਰਕਾਰ ਵੀ ਸਟਾਲਿਨ ਵਾਂਗ ਸੂਬੇ ਦੇ ਫੈਡਰਲ ਤੇ ਜਮਹੂਰੀ ਹੱਕਾਂ ਲਈ ਸਟੈਂਡ ਲੈਣ ਦੀ ਜੁਰਅਤ ਕਰੇ ਮਾਨਸਾ, ਗੁਰਦਾਸਪੁਰ 9 ਅਪ੍ਰੈਲ (ਸਰਬਜੀਤ ਸਿੰਘ)– ਤਾਮਿਲਨਾਡੂ ਸਰਕਾਰ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਲੋਂ ਸੂਬੇ ਦੇ ਰਾਜਪਾਲ ਟੀ ਐਨ ਰਵੀ ਦੇ ਖਿਲਾਫ ਦਿੱਤੇ ਫੈਸਲੇ ਬਾਰੇ ਟਿੱਪਣੀ ਕਰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਕ […]

Continue Reading

ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਗ੍ਰਿਫ਼ਤਾਰ ਕੀਤੇ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ-ਕਾਮਰੇਡ ਰਾਜਵਿੰਦਰ ਸਿੰਘ ਰਾਣਾ,

ਮਾਨਸਾ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ) — ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਮਾਮਲੇ ਤੇ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਰਿਹਾਈ ਲਈ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ।ਇਸ ਮੌਕੇ ਮਜ਼ਦੂਰ,ਕਿਸਾਨ,ਮੁਲਾਜਮ,ਵਿਦਿਆਰਥੀ,ਦੁਕਾਨਦਾਰ ਸੰਘਰਸ਼ ਕਮੇਟੀ ਬਣਾਈ ਗਈ ਅਤੇ […]

Continue Reading

ਹੈਦਰਾਬਾਦ ਦਾ ਜੰਗਲ ਉਜਾੜਨ ਨਾਲ ਕਾਂਗਰਸ ਦੀ ਸਰਕਾਰ ਦਾ ਦੋਗਲਾ ਚਿਹਰਾ ਹੋਇਆ ਉਜਾਗਰ- ਸੁਖਜੀਤ ਰਾਮਾਨੰਦੀ

ਮਾਨਸਾ, ਗੁਰਦਾਸਪੁਰ,7 ਅਪ੍ਰੈਲ (ਸਰਬਜੀਤ ਸਿੰਘ)– ਬੀਤੇ ਦਿਨੀਂ ਕਾਂਗਰਸ ਸਰਕਾਰ ਵੱਲੋਂ ਹੈਦਰਾਬਾਦ ਵਿੱਚ ਮਲਟੀ ਨੈਸ਼ਨਲ ਕੰਪਨੀਆਂ ਨੂੰ ਜਮੀਨ ਐਕਵਾਇਰ ਕਰਵਾਉਣ ਦੇ ਮਕਸਦ ਨਾਲ 400 ਏਕੜ ਦੇ ਜੰਗਲ ਨੂੰ ਪੁੱਟਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜੇ ਸੀ ਬੀਆਂ ਚੜਾ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਸ਼ੂ,ਪੰਛੀਆਂ ਅਤੇ ਜਾਨਵਰਾਂ ਦੇ ਘਰ ਨੂੰ ਉਜਾੜਨ ਦੇ ਨਾਲ ਨਾਲ […]

Continue Reading

ਰੈਡੀਕਲ ਫ਼ੋਰਮ ਤੇ ਜ਼ੁਬਾਨ ਵਲੋਂ ਕਾਮਰੇਡ ਦਰਸ਼ਨ ਖਟਕੜ ਦਾ ਸਨਮਾਨ

ਕਾਰਪੋਰੇਟ ਫਾਸ਼ੀਵਾਦ ਨੂੰ ਹਰਾਉਣ ਲਈ ਸਾਰੀਆਂ ਜਮਹੂਰੀ ਤੇ ਤਰੱਕੀ ਪਸੰਦ ਸ਼ਕਤੀਆਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ – ਕਾਮਰੇਡ ਖਟਕੜ ਵਕਫ਼ ਐਕਟ ਵਿੱਚ ਸੋਧਾਂ ਅਤੇ ਤੇਲਗੂ ਕਵਿੱਤਰੀ ਰੇਣੁਕਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਨਿੰਦਾ ਮਾਨਸਾ,  ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)– ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਜੁਝਾਰਵਾਦੀ ਕਵਿਤਾ ਦੇ ਸਿਰਮੌਰ ਹਸਤਾਖ਼ਰ ਅਤੇ ਕਮਿਉਨਿਸਟ ਇਨਕਲਾਬੀ […]

Continue Reading

ਦਰਸ਼ਨ ਖਟਕੜ ਨਾਲ ਮਿਲਣੀ 6 ਅਪ੍ਰੈਲ ਨੂੰ

ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਪਹੁੰਚਣ ਦਾ ਸੱਦਾ ਮਾਨਸਾ, ਗੁਰਦਾਸਪੁਰ 2 ਅਪ੍ਰੈਲ ( ਸਰਬਜੀਤ ਸਿੰਘ)– ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ 6 ਅਪਰੈਲ ਨੂੰ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ‘ਸ਼ਾਇਰੀ ਤੇ ਸਿਆਸਤ ਸੰਗ ਸੰਵਾਦ’ ਤਹਿਤ ਉਘੇ ਇਨਕਲਾਬੀ ਆਗੂ ਅਤੇ ਸ਼ਾਇਰ ਦਰਸ਼ਨ ਖਟਕੜ ਨਾਲ ਮਿਲਣੀ ਰੱਖੀ ਗਈ ਹੈ। ਸਵੇਰੇ […]

Continue Reading

ਝੋਨੇ ਦੀ ਸਿੱਧੀ ਬਿਜਾਈ ਨਾਲ ਮਜ਼ਦੂਰਾਂ ਦੇ ਹੋਏ 113 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ – ਲਾਭ ਅਕਲੀਆ

ਰਾਮਪੁਰਾ,ਚਾਉਕੇ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)–  ਅੱਜ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਬਲਾਕ ਦੇ ਪਿੰਡ ਮੰਡੀ ਖੁਰਦ ਅਤੇ ਮੌੜ ਬਲਾਕ ਦੇ ਪਿੰਡਾਂ ਬੁਰਜ਼ ਅਤੇ ਮਾਨਸਾ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ […]

Continue Reading