ਗੁਮਾਡਾ ਮੋਹਾਲੀ ਈ.ਡੀ ਛਾਪਾਮਾਰੀ ਦੌਰਾਨ 30 ਬੈਗ ਭਰ ਕੇ ਲੈ ਗਈ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਪਾਈ ਪਟੀਸ਼ਨ ਖਾਰਜ ਕਰ ਦਿੱਤਾ,ਵਧ ਸਕਦੀਆਂ ਅਗਲੇ ਦਿਨਾਂ ‘ਚ ਸਰਕਾਰ ਦੀਆਂ ਮੁਸ਼ਕਿਲਾਂ- ਭਾਈ ਵਿਰਸਾ ਸਿੰਘ ਖਾਲਸਾ
ਚੰਡੀਗੜ੍ਹ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)–ਈਡੀ ਨੇ ਛਾਪਾਮਾਰੀ ਦੌਰਾਨ ਬਹੁਮੰਜ਼ਲੀ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਹੈ ਅਤੇ ਇਸ ਦੌਰਾਨ ਈ ਡੀ ਨੂੰ ਜੋ ਕੁਝ ਵੀ ਚਾਹੀਦਾ ਸੀ ਉਹ 30 ਬੈਂਗ ਭਰਕੇ ਲੈ ਗਈ ਹੈ ਅਤੇ ਹੁਣ ਈਡੀ ਹਾਈਕੋਰਟ ਵਿਚ ਸਾਰੀ ਰੀਪੋਰਟ ਪੇਸ਼ ਕਰੇਗੀ ਜਿਸ ਨਾਲ ਅਗਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੀਆਂ ਮੁਸਕਲਾਂ ਵਿਚ […]
Continue Reading
