ਤਿਮਾਹੀ ਰਿਵੀਊ ਮੀਟਿੰਗ ਵਿੱਚ ਟੀਕਾਕਰਨ ਬਾਰੇ ਜਾਣਕਾਰੀ ਲਈ ।
ਗੁਰਦਾਸਪੁਰ 9 ਜੁਲਾਈ (ਸਰਬਜੀਤ)- ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੂਹ ਐਲ.ਐਚ.ਵੀ ਦੀ ਦਫਤਰ ਸਿਵਲ ਸਰਜਨ ਮੀਟਿੰਗ ਹਾਲ ਗੁਰਦਾਸਪੁਰ ਵਿਖੇ ਕਰਵਾਈ ਗਈ । ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਦਸਿਆਂ ਕਿ ਇਸ ਮੀਟਿੰਗ ਵਿੱਚ ਰੂਟੀਨ ਸ਼ੈਸ਼ਨ ਵਿੱਚ ਲਗਾਏ ਜਾਣ ਵਾਲੇ ਟੀਕਾਕਰਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਦੋਰਾਨ ਡਾ ਇਸੀਤਾ […]
Continue Reading
