ਡਾ. ਹਮਦਰਦ ਨੂੰ ਸ਼ਹੀਦਾਂ ਦੀ ਜੰਗ ਏ ਸ਼ਹੀਦੀ ਯਾਦਗਾਰ ਦਾ ਚੇਅਰਮੈਨ ਹੋਣ ਦੇ ਨਾਤੇ ਪ੍ਰੇਸ਼ਾਨ ਕਰਨ ਦਾ ਰਸਤਾ ਅਪਣਾਉਣਾ ਆਪ ਲਈ ਗਲਤ-ਬਖਤਪੁਰਾ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਅਦਾਰਾ ਅਜੀਤ ਸਮੂਹ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਦੁਆਰਾ ਤੱਲਬ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ‌ ਸਰਕਾਰ ਦੀ ਬਦਲਾ ਲਊ ਕਾਰਵਾਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜੀਤ ਅਦਾਰੇ ਨੂੰ ਆਪਣੀ ਇਛਾ […]

Continue Reading

ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਤਲਬ ਕਰਨਾ ਮੀਡੀਆ ਉਤੇ ਦਬਾਅ ਬਣਾਉਣ ਦਾ ਮਾਨ ਸਰਕਾਰ ਦਾ ਇਕ ਸਾਜਿਸ਼ੀ ਹੱਥਕੰਡਾ – ਲਿਬਰੇਸ਼ਨ

ਮਾਨਸਾ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਭਗਵੰਤ ਮਾਨ ਸਰਕਾਰ ਵਲੋਂ ਪਹਿਲਾਂ ਪੰਜਾਬੀ ਦੇ ਵੱਡੇ ਅਖ਼ਬਾਰ ਅਜੀਤ ਨੂੰ ਸਰਕਾਰੀ ਇਸ਼ਤਿਹਾਰ ਦੇਣ ਉਤੇ ਵੱਡਾ ਕੱਟ ਲਾਉਣਾ ਅਤੇ ਹੁਣ ਇਸ ਦੇ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਤਲਬ ਕਰਨਾ, ਅਸਲ ਵਿਚ ਮੀਡੀਆ ਉਤੇ ਅਪਣੇ ਪੱਖ ਵਿਚ ਬੋਲਣ ਤੇ ਖਬਰਾਂ ਛਾਪਣ ਲਈ ਦਬਾਅ ਬਣਾਉਣ ਦੀ ਇਕ ਸਾਜ਼ਿਸੀ […]

Continue Reading

ਐਸ ਕੇ ਐਮ ਗੈਰ-ਰਾਜਨਿਤਿਕ 8 ਜੂਨ ਨੂੰ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਕਰੇਗਾ ਘਿਰਾਓ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ ਦੀ ਅਤਿ ਜਰੂਰੀ ਮੀਟਿੰਗ ਕਿਸਾਨ ਆਗੂ ਸੁਖਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਅਤੇ ਇਸ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਜਰਾਜ,ਬਲਬੀਰ ਸਿੰਘ ਰੰਧਾਵਾ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ,ਸਤਨਾਮ ਸਿੰਘ ਬਾਗੜੀਆਂਂ,ਦਵਿੰਦਰ ਸਿੰਘ ਚੋਹਕਾ,ਸ਼ਮਸ਼ੇਰ ਸਿੰਘ ਸ਼ੇਰਾ ਕਿਸਾਨ ਆਗੂ ਹਾਜ਼ਿਰ ਹੋਏ।ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ […]

Continue Reading

ਕਾਮਰੇਡ ਕਰਨੈਲ ਸਿੰਘ ਖਿਆਲਾ ਦਾ ਦੇਹਾਂਤ, ਲਿਬਰੇਸ਼ਨ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਗਰੀਬ ਨੂੰ ਰਿਹਾਇਸ਼ੀ ਪਲਾਟ ਕਬਜ਼ਾ ਲਈ ਕਾਰਮੇਡ ਕਰਨੈਲ ਸਿੰਘ ਨੇ ਕੱਟੀ ਸਾਡੇ ਨਾਲ ਜੇਲ੍ਹ -ਨੱਤ ਮਾਨਸਾ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਨੇੜਲੇ ਪਿੰਡ ਖਿਆਲਾ ਦੇ ਬਜ਼ੁਰਗ ਮਜ਼ਦੂਰ ਆਗੂ ਕਾਮਰੇਡ ਕਰਨੈਲ ਸਿੰਘ (70) ਦਾ ਅੱਜ ਸਵੇਰੇ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਹ ਇਕ ਧੀ ਤੇ ਦੋ ਪੁੱਤਰ ਦੇ ਬਾਪ ਸਨ। ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ […]

Continue Reading

ਮਹਿਲਾਵਾਂ ਵੱਲੋਂ ਕੁਸ਼ਤੀ ਸੰਘਰਸ਼ੀਆਂ ਦੇ ਹੱਕ’ਚ ਨਵੇਂ ਬਣਾਏ ਸਾਂਸਦ ਦੇ ਬਾਹਰ ਪ੍ਰਦਰਸ਼ਨ ਕਰਨਾ ਬਿਲਕੁਲ ਗ਼ਲਤ ਤੇ ਸਿਆਸਤ ਤੋਂ ਪ੍ਰੇਰਿਤ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਪਹਿਲਵਾਨਾਂ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਜੋਨਸੋਸਨ ਕਰਨ ਵਾਲੇ ਬੀਜੇਪੀ ਸਾਂਸਦ ਤੇ ਭਾਰਤੀ ਕੁਸ਼ਤੀ ਬੋਰਡ ਦੇ ਪ੍ਰਧਾਨ ਬ੍ਰਿਜ ਮੋਹਨ ਵਿਰੁੱਧ ਦਿੱਲੀ ਦੇ ਜੰਤਰ ਮੰਤਰ ਤੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਅਤੇ ਸਰਕਾਰ ਵੱਲੋਂ ਅੱਜ ਕੋਈ ਐਕਸ਼ਨ ਨਹੀਂ ਲਿਆ ਗਿਆ, ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਆਉਣ ਨਾਲ ਇਹ ਮਾਮਲਾ […]

Continue Reading

ਸ਼ਰਮਾ ਸੈਨੀਟੇਸ਼ਨ ਦੀ 3 ਮੰਜਿਲਾ ਦੀ ਦੁਕਾਨ ਨੂੰ ਲੱਗੀ ਅੱਗ

ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)–ਸਥਾਨਕ ਕਾਲਜ ਰੋਡ ਤੇ ਸਥਿਤ ਸ਼ਰਮਾ ਸੈਨੀਟੇਸ਼ਨ ਦੀ 3 ਮੰਜਿਲਾ ਦੀ ਦੁਕਾਨ ਨੂੰ ਅੱਗ ਲਗ ਗਈ। ਜਿਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋਣ ਦੀ ਸੂਚਨਾ ਮਿਲੀ ਹੈ। ਨਰੇਸ਼ ਸ਼ਰਮਾ ਪੁੱਤਰ ਤਰਸੇਮ ਸ਼ਰਮਾ ਵਾਸੀ ਕਾਲਜ ਰੋਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਅੰਦਰ ਪਿਆ ਹੋਇਆ ਸਾਮਾਨ […]

Continue Reading

ਪਦ ਉੱਨਤ ਕੀਤੇ ਗਏ ਸਕੱਤਰ ਮਾਰਕਿਟ ਕਮੇਟੀਆਂ ਦਾ ਵਿਭਾਗੀ ਟ੍ਰੇਨਿੰਗ 29 ਮਈ ਤੋਂ 5 ਜੂਨ ਤੱਕ

ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)–ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਪਦ ਉੱਨਤ ਹੋਏ ਸਕੱਤਰ ਮਾਰਕਿਟ ਕਮੇਟੀਆਂ ਦੀ ਵਿਭਾਗੀ ਟ੍ਰੇਨਿੰਗ/ਇਮਤਿਹਾਨ ਸਬੰਧੀ ਟ੍ਰੇਨਿੰਗ ਲੈਕਚਰਾਰ ਪੰਜਾਬ ਮੰਡੀ ਬੋਰਡ ਮੋਹਾਲੀ ਵੱਲੋਂ ਪੱਤਰ ਨੰਬਰ 197214-197392 ਮਿਤੀ 3-5-2023 ਦੇ ਅਨੁਸਾਰ ਇੰਨ੍ਹਾਂ ਨੂੰ ਲਿੱਖਿਆ ਗਿਆ ਹੈ ਕਿ ਵਿਭਾਗੀ ਟ੍ਰੇਨਿੰਗ ਮਿਤੀ 29 ਮਈ ਤੋਂ 2 ਜੂਨ ਤੱਕ ਅਤੇ ਇਮਤਿਹਾਨ 5 ਜੂਨ ਨੂੰ ਤੈਅ […]

Continue Reading

ਬਿਜਲੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਵਿਖੇ ਮੁੱਖ ਦਫਤਰ ਦਾ ਘਿਰਾਓ ਕੀਤਾ ਜਾਵੇਗਾ-ਜਗਜੀਤ ਸਿੰਘ

ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ ਦੀ ਅਤਿ ਜਰੂਰੀ ਮੀਟਿੰਗ ਕਿਸਾਨ ਆਗੂ ਸੁਖਜੀਤ ਸਿੰਘ ਦੇ ਗ੍ਰਹਿ ਪਿੰਡ ਹਰਦੋ ਝੰਡੇ ਬਟਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਜਰਾਜ,ਬਲਬੀਰ ਸਿੰਘ ਰੰਧਾਵਾ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ,ਸਤਨਾਮ ਸਿੰਘ ਬਾਗੜੀਆਂਂ,ਦਵਿੰਦਰ ਸਿੰਘ ਚੋਹਕਾ,ਸ਼ਮਸ਼ੇਰ ਸਿੰਘ ਸ਼ੇਰਾ ਕਿਸਾਨ ਆਗੂ ਹਾਜ਼ਿਰ ਹੋੲੇ।ਇਸ ਮੀਟਿੰਗ […]

Continue Reading

ਮਨਿਸਟਰੀ ਆਫ ਆਯੂਸ ਦੇ ਐਡਵਾਈਜ਼ਰ ਡਾ. ਮਨੋਜ ਨੀਸਾਰੀ ਵੱਲੋਂ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਬੱਬੇਹਾਲੀ ਦਾ ਦੌਰਾ

ਆਯੂਸ਼ ਵਿਭਾਗ ਵੱਲੋਂ ਨਸ਼ਾ ਛੁਡਾਉਣ ਦੇ ਇਲਾਜ ਵਿੱਚ ਕੀਤਾ ਜਾਵੇਗਾ ਸਹਿਯੋਗ ਨਸ਼ੇ ਤੋਂ ਪੀੜ੍ਹਤ ਮਰੀਜ਼ਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਅਪਣਾਇਆ ਜਾਵੇ – ਡਾ. ਮਨੋਜ ਨੀਸਾਰੀ ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)–ਡਾ. ਮਨੋਜ ਨੀਸਾਰੀ, ਐਡਵਾਈਜ਼ਰ (ਆਯੂਸ) ਮਨਿਸਟਰੀ ਆਫ ਆਯੂਸ (ਵਧੀਕ ਸਕੱਤਰ ਰੈਂਕ) ਵੱਲੋਂ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਬੱਬੇਹਾਲੀ […]

Continue Reading

ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ ਅਤੇ ਜੜ੍ਹਾਂ ਦੀ ਸੋਧ ਜ਼ਰੂਰੀ- ਡਾ. ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਵਰਸੋਲਾ ਵਿਚ ਕਿਸਾਨ ਜਾਗਰੂਕਤਾ ਕੈੰਪ ਦਾ ਆਯੋਜਨ ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ […]

Continue Reading