ਅਕਾਲੀ ਭਾਜਪਾ ਗੱਠਜੋੜ ਸੁਖਬੀਰ ਸਿੰਘ ਬਾਦਲ ਨੇ ਭਵਿੱਖ’ਚ ਅਕਾਲੀ ਦਲ ਦੀ ਮੁੱਛ ਤੇ ਪੰਥਕ ਮੁੱਦਿਆ ਨੂੰ ਮੁੱਖ ਰੱਖਦਿਆਂ ਰੱਦ ਕਰਕੇ ਸ਼ਲਾਘਾਯੋਗ ਫ਼ੈਸਲਾ ਲਿਆ-ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 25 ਮਾਰਚ ( ਸਰਬਜੀਤ ਸਿੰਘ)–ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ’ਚ ਚਰਚਾਵਾਂ ਦਾ ਮੁੱਖ ਬਿੰਦੂ ਬਣਿਆਂ ਅਕਾਲੀ ਭਾਜਪਾ ਗਠਜੋੜ ਐਨ ਚੋਣਾਂ ਤੋਂ ਪਹਿਲਾਂ ਨਹੀਂ ਸਿਰੇ ਚਾੜ੍ਹਿਆ ? ਕਿਉਂਕਿ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ’ਚ ਢੱਕੇ ਸਿੱਖ ਬੰਦੀਆਂ,ਕਿਸਾਨੀ ਮੁੱਦੇ ਅਤੇ ਅਕਾਲੀ ਦਲ ਦੀ ਭਵਿੱਖੀ ਰਾਜ਼ ਨੀਤੀ ਨੂੰ ਮੁੱਖ ਰੱਖਦਿਆਂ ਸੁਖਬੀਰ […]
Continue Reading

