ਘਰੇਲੂ ਹਿੰਸਾ ਤੇ ਜੌਨ ਸ਼ੋਸ਼ਣ ਤੋਂ ਪੀੜ੍ਹਤ ਔਰਤਾਂ ਲਈ ਵੱਡਾ ਸਹਾਰਾ ਬਣਿਆ ‘ਸਖੀ ਵਨ ਸਟਾਪ ਸੈਂਟਰ’ ਗੁਰਦਾਸਪੁਰ
ਘਰੇਲੂ ਹਿੰਸਾ ਕੁੱਟਮਾਰ, ਦਾਜ ਦਹੇਜ, ਜਬਰ ਜਨਾਹ, ਛੇੜ ਛਾੜ, ਦੁਰਵਿਹਾਰ, ਧੋਖਾਧੜੀ ਆਦਿ ਮਾਮਲਿਆਂ ਤੋਂ ਪੀੜ੍ਹਤ ਔਰਤਾਂ ‘ਸਖੀ ਵਨ ਸਟਾਪ ਸੈਂਟਰ’ ਨਾਲ ਕਰਨ ਸੰਪਰਕ – ਏ.ਡੀ.ਸੀ. ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ) – ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਜੀਵਨਵਾਲ ਬੱਬਰੀ ਵਿਖੇ […]
Continue Reading
