ਬਲਵਿੰਦਰ ਸਿੰਘ ਝੂਬਾਲ ਦੇ ਪਰਿਵਾਰ ਨੂੰ 32 ਸਾਲਾਂ ਬਾਅਦ ਰਾਹਤ, ਪੁਲਸ ਮੁਲਾਜਮਾਂ ਨੂੰ ਜੇਲ੍ਹ ਵਾਲਾ ਅਦਾਲਤੀ ਫੈਸਲਾ ਇਤਿਹਾਸਕ ਤੇ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਬੀਤੇ 32 ਸਾਲਾਂ ਤੋਂ ਸਾਬਕਾ ਐਸ ਪੀ ਅਮਰਜੀਤ ਸਿੰਘ ਵੱਲੋਂ ਘਰੋਂ ਚੁੱਕ ਕੇ ਪੁਲਿਸ ਹਿਰਾਸਤ’ਚ ਮਾਰਨ ਤੋਂ ਬਾਅਦ ਲਾਪਤੇ ਕਰਨ ਵਾਲਿਆਂ ਪੁਲਸ ਅਧਿਕਾਰੀਆਂ ਵਿਰੁੱਧ ਇਨਸਾਫ ਦੀ ਮੰਗ ਕਰ ਰਹੇ ਭਾਈ ਬਲਵਿੰਦਰ ਸਿੰਘ ਝੂਬਾਲ ਦੇ ਪ੍ਰਵਾਰ ਨੂੰ ਉਸ ਵਕਤ ਕੁਝ ਰਾਹਤ ਮਹਿਸੂਸ ਹੋਈ, ਜਦੋਂ ਦੋਸ਼ੀ ਐਸ ਪੀ ਅਮਰਜੀਤ ਸਿੰਘ ਨੂੰ ਅਦਾਲਤ […]
Continue Reading

