1 ਜੁਲਾਈ, 2022 ਤੋਂ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਲਾਗਈਆਂ ਜਾਣਗੀਆਂ – ਜ਼ਿਲ੍ਹਾ ਭਾਸ਼ਾ ਅਫ਼ਸਰ
ਗੁਰਦਾਸਪੁਰ 5 ਜੁਲਾਈ ( ਸਰਬਜੀਤ ) :- ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਪਰਮਜੀਤ ਸਿੰਘ ਕਲਸੀ ਵਲੋਂ ਸੂਚਨਾ ਦਿੱਤੀ ਹੈ ਕਿ ਜ਼ਿਲ੍ਹਾ ਲਾਇਬਰੇਰੀ ਗੁਰਦਾਸਪੁਰ, ਵਿਖੇ ਮਿਤੀ 01 ਜੁਲਾਈ, 2022 ਤੋਂ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕਲਾਸ ਦੀ ਸਿਖਲਾਈ ਦਾ ਸਮਾਂ ਸ਼ਾਮ 5:15 ਵਜੇ ਤੋਂ 6:15 […]
Continue Reading
