ਨਿਜੀ ਵਿਤੀ ਕੰਪਨੀਆਂ ਦੀਆਂ ਕਰਜਾਧਾਰਕਾ ਨਾਲ ਕੀਤੀਆਂ ਜਾ ਰਹੀਆਂ ਧਕੇਸਾਹੀਆ ਨੂੰ ਰੋਕਣ ਲਈ ਸਰਕਾਰ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰੇ- ਬੱਖਤਪੁਰਾ
ਮਾਨ ਸਰਕਾਰ ਆਪਣੇ 18 ਮਹੀਨੇ ਦੇ ਸਮੇਂ ਦੌਰਾਨ 70000 ਹਜਾਰ ਕਰੋੜ ਕਰਜ਼ਾ ਚੁੱਕ ਕੇ ਆਪਣੀ ਮਸ਼ਹੂਰੀ ਅਤੇ ਰੈਲੀਆਂ ਉਪਰ ਉਜਾੜ ਰਹੀ-ਲਿਬਰੇਸ਼ਨ ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਧਰਨਾ ਦਿੱਤਾ ਗਿਆ।ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ […]
Continue Reading

