ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ 13 ਤੋਂ 31 ਅਕਤੂਬਰ ਤੱਕ ਮਹਿਲਾਂ ਸਰਪੰਚਾਂ/ਪੰਚਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ-ਰਮਨ ਬਹਿਲ
ਕਿਹਾ-ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਔਰਤ ਵਰਗ ਦਾ ਬਹੁਤ ਵੱਡਾ ਯੋਗਦਾਨ ਗੁਰਦਾਸਪੁਰ,13 ਅਕਤੂਬਰ (ਸਰਬਜੀਤ ਸਿੰਘ)– ਜੀਨਤ ਖਹਿਰਾ ਸੈਕਟਰੀ ਜ਼ਿਲ੍ਹਾ ਪ੍ਰੀਸਦ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੁਣੀਆਂ ਹੋਈਆਂ ਮਹਿਲਾਂ ਸਰਪੰਚਾਂ/ਪੰਚਾ ਲਈ ਆਰ.ਜੀ.ਐਸ.ਏ ਸਕੀਮ ਅਧੀਨ ਕਲਾ ਕੇਂਦਰ ਗੁਰਦਾਸਪੁਰ ਵਿਖੇ ਸ਼ਪੈਸਲ ਟ੍ਰੇਨਿੰਗ ਲਗਾਈ ਗਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਇੰਚਾਰਜ਼ ਰਮਲ ਬਹਿਲ ਵੱਲੋ ਕੀਤੀ ਗਈ। ਰਮਨ […]
Continue Reading

