ਅੱਜ ਚੰਡੀਗੜ ਵਿਖੇ ਗਵਰਨਰ ਹਾਊਸ ਵੱਲ ਸੰਯੁਕਤ ਕਿਸਾਨ ਮੋਰਚਾ ਕਰਨਗੇ ਮਾਰਚ ਗੁਰਦਾਸਪੁਰ November 25, 2022November 25, 2022josh newsLeave a Comment on ਅੱਜ ਚੰਡੀਗੜ ਵਿਖੇ ਗਵਰਨਰ ਹਾਊਸ ਵੱਲ ਸੰਯੁਕਤ ਕਿਸਾਨ ਮੋਰਚਾ ਕਰਨਗੇ ਮਾਰਚ ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਗਵਰਨਰ ਹਾਊਸ ਵੱਲ ਮਾਰਚ ਕੀਤਾ ਜਾ ਰਿਹਾ ਹੈ |ਜਿਸ ਵਿੱਚ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਕਲਾਨੌਰ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਦਾ ਜੱਥਾ ਸ਼ਾਮਿਲ ਹੋਵੇਗਾ ਅਤੇ ਆਪਣੇ ਰੋਹ ਜਾਹਿਰ ਕਰੇਗਾ |