ਰਾਜਸਥਾਨ ‘ਚ ਗੁੰਡਿਆਂ ਵੱਲੋਂ ਗੁਰਦੁਆਰਾ ਤੇ ਹਮਲਾ ਕਰਕੇ ਸੱਟਾਂ ਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਚਾਰਾਜੋਈ ਕਰੇ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਸਿੱਖ ਵਿਰੋਧੀ ਭਾਜਪਾ ਸਰਕਾਰ ਹੁਣ ਆਪਣੇ ਗੁੰਡਿਆਂ ਰਾਹੀਂ ਗੁਰਦੁਆਰਿਆਂ ਤੇ ਹਮਲੇ ਕਰਕੇ ਕਬਜੇ ਕਰਨ ਦੀ ਸਿੱਖ ਵਿਰੋਧੀ ਖੇਡ ਖੇਡ ਰਹੀ ਹੈ ਜਿਸ ਦਾ ਢੁਕਵਾਂ ਹੱਲ ਲੱਭਣ ਲਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਧੱਕੇਸ਼ਾਹੀਆਂ ਸੂਬਾ ਭਾਜਪਾ ਸਰਕਾਰਾਂ […]
Continue Reading

