ਹੁਣ ਤੱਕ 571 ਅਸਲਾ ਧਾਰਕਾਂ ਦੇ ਲਾਇਸੰਸ ਹਥਿਆਰਾਂ ਦਾ ਨਿਰੀਖਣ ਕੀਤਾ ਗਿਆ ਹੈ-ਐਸ.ਐਸ.ਪੀ ਹਿਲੋਰੀ
ਐਸ.ਐਸ.ਪੀ ਨੇ ਮੁਲਾਜ਼ਮਾਂ ਨੂੰ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਦਿੱਤੀ ਸਲਾਹ, ਨਹੀਂ ਤਾਂ ਹੋਵੇਗੀ ਵਿਭਾਗੀ ਕਾਰਵਾਈਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)-ਸੀਨੀਅਰ ਸੁਪਰਡੰਟ ਆਫ ਪੁਲਸ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਜ਼ਿਲੇ ਅੰਦਰ ਕਰੀਬ 6 ਹਜਾਰ 690 ਲਾਇਸੰਸ ਹਥਿਆਰ ਹਨ। ਜਿਨਾ ਵਿੱਚੋਂ 571 ਲਾਇਸੰਸਾਂ ਦੀ ਜਾਂਚ ਕੀਤੀ ਗਈ ਹੈ। […]
Continue Reading
