ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਵਿਖੇ ਕਰਾਫਟ ਬਜ਼ਾਰ ਦਾ ਉਦਘਾਟਨ ਕੀਤਾ
ਦੇਸ਼ ਭਰ ਵਿਚੋਂ ਆਏ 100 ਹਸ਼ਤਸ਼ਿਲਪੀ ਵੇਚ ਰਹੇ ਹਨ ਹੱਥੀਂ ਤਿਆਰ ਕੀਤਾ ਸਮਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕਰਾਫ਼ਟ ਬਜ਼ਾਰ ਵਿੱਚ ਪਹੁੰਚ ਕੇ ਖਰੀਦਦਾਰੀ ਕਰਨ ਦਾ ਸੱਦਾ 14 ਦਸੰਬਰ ਤੱਕ ਚੱਲੇਗਾ ਗੁਰਦਾਸਪੁਰ ਵਿੱਚ ਕਰਾਫਟ ਬਜ਼ਾਰ ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਕੱਪੜਾ ਮੰਤਰਾਲਾ ਤੇ […]
Continue Reading
