ਸ਼ਹੀਦੀ ਦਿਹਾੜੇ ਤੇ ਸੇਵਾ ਭਾਰਤੀ ਨੇ ਲਗਾਇਆ ਖੂਨਦਾਨ ਕੈਂਪ,
88 ਯੂਨਿਟ ਖੂਨ ਬਲੱਡ ਬੈਂਕ ਨੂੰ ਦਿੱਤਾਗੁਰਦਾਸਪੁਰ 25 ਮਾਰਚ (ਸਰਬਜੀਤ ਸਿੰਘ)– ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਪੁਰਾਣੇ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ: ਰਮੇਸ਼ ਮਹਾਜਨ (ENT.MS ਪਰਲ ਹਸਪਤਾਲ) ਡਾ: ਅਰਵਿੰਦ ਮਹਾਜਨ ਐਸ.ਐਮ.ਓ ਗੁਰਦਾਸਪੁਰ, ਪਿ੍ੰਸੀਪਲ ਰਾਜੀਵ ਮਹਾਜਨ, ਪਿ੍ੰਸੀਪਲ ਰਾਜੀਵ […]
Continue Reading

