ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿਖੇ ਮਿਸਿਜ਼ ਮਿਨੀਸ਼ਾ ਗੁਪਤਾ ਨੇ ਮਨਾਇਆ ਜਨਮ ਦਿਨ-ਬੱਚਿਆ਼ ਨੂੰ ਗਰਮ ਟੋਪੀਆਂ ਅਤੇ ਖਾਣ ਦਾ ਸਮਾਨ ਵੰਡਿਆ

ਗੁਰਦਾਸਪੁਰ,1 ਜਨਵਰੀ (ਸਰਬਜੀਤ ਸਿੰਘ)- ਮਿਸਿਜ਼ ਮਿਨੀਸ਼ਾ ਗੁਪਤਾ ਪਤਨੀ ਅਜੈ ਗੁਪਤਾ ਆਪਣੀ ਧੀ ਤਨੀਸ਼ਾ ਗੁਪਤਾ ਸਮੇਤ ਨੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿਖੇ ਆਪਣੇ ਜਨਮ ਦਿਨ ਨੂੰ ਇੱਕ ਅਰਥਪੂਰਨ ਅਤੇ ਸਹਿਯੋਗ ਭਰੇ ਢੰਗ ਨਾਲ ਮਨਾਇਆ। ਉਨ੍ਹਾਂ ਨੇ ਪਿੰਡ ਮਾਨ ਕੌਰ, ਗੁਰਦਾਸਪੁਰ ਦੇ ਸਲੱਮ ਖੇਤਰ ਵਿੱਚ ਸਥਿਤ ਪਿਲਗ੍ਰਿਮਜ਼ ਪ੍ਰੀਲਿਮਿਨਰੀ ਐਜੂਕੇਸ਼ਨ ਸਟਡੀ ਸੈਂਟਰ ਦੇ ਗਰੀਬ ਅਤੇ ਅਨਾਥ ਬੱਚਿਆਂ ਨਾਲ […]

Continue Reading

ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਲੋਕਾਂ ਨੂੰ ਨਵੇਂ ਸਾਲ 2026 ਦੀ ਦਿੱਤੀ ਮੁਬਾਰਕਬਾਦ

ਕਿਹਾ- ਹਲਕੇ ਗੁਰਦਾਸਪੁਰ ਅੰਦਰ ਸਰਬਪੱਖੀ ਵਿਕਾਸ ਨਿਰੰਤਰ ਰਹਿਣਗੇ ਜਾਰੀ ਗੁਰਦਾਸਪੁਰ , 31 ਦਸੰਬਰ (ਸਰਬਜੀਤ ਸਿੰਘ)– ਰਮਨ ਬਹਿਲ ਹਲਕਾ ਇੰਚਾਰਜ ਨੇ ਗੁਰਦਾਸਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਸਾਰਿਆਂ ਲਈ ਖੁਸ਼ਹਾਲੀ, ਵਿਕਾਸ ਤੇ ਅਮਨ-ਸ਼ਾਂਤੀ ਦੀ ਅਰਦਾਸ ਕੀਤੀ ਹੈ। ਉੁਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ […]

Continue Reading

ਜਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਵਲੋਂ 31 ਦਸੰਬਰ ਤੱਕ 167 ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ

22 ਟੀਮਾਂ ਵੱਲੋਂ ਕਰਵਾਏ ਜਾਗਰੂਕਤਾ ਸਮਾਗਮਾਂ ਵਿਚ ਕਰੀਬ 22691 ਬੱਚਿਆਂ/ਆਮ ਪਬਲਿਕ ਨੇ ਲਿਆ ਹਿੱਸਾਗੁਰਦਾਸਪੁਰ 31 ਦਸੰਬਰ (ਸਰਬਜੀਤ ਸਿੰਘ)– ਦਿਲਬਾਗ ਸਿੰਘ ਜੌਹਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਪ੍ਰੀਤ ਸਿੰਘ, ਸੀ.ਜੇ.ਐਮ-ਸਹਿਤ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਮੁਹਿੰਮ ਨਸ਼ਿਆਂ ਖਿਲਾਫ਼ ਨੌਜਵਾਨ ਤਹਿਤ ਗੁਰਦਾਸਪੁਰ ਦੇ ਵੱਖ ਵੱਖ […]

Continue Reading

ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ

ਬੱਚਿਆਂ ਦੀ ਭਲਾਈ ਲਈ ਲਏ ਗਏ ਅਹਿਮ ਫੈਸਲੇਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)–  ਗੁਰਸਿਮਰਨ ਸਿੰਘ ਢਿੱਲੋਂ,ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ (ਡੀ.ਸੀ.ਡਬਲਯੂ.ਸੀ.), ਗੁਰਦਾਸਪੁਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਕਾਰੀ ਅਫਸਰਾਂ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਆਨਰੇਰੀ ਸਕੱਤਰ ਸ਼੍ਰੀ ਰੋਮੇਸ਼ […]

Continue Reading

ਟ੍ਰੈਫਿਕ ਪੁਲਿਸ ਵੱਲੋਂ ਬਾਬਾ ਬੰਦਾ ਸਿੰਘ ‌ਬਹਾਦਰ ਟਰਮੀਨਲ ਬੱਸ ਸਟੈਂਡ ਵਿਖੇ ਜਾਗਰੂਕਤਾ ਸੈਮੀਨਾਰ

ਗੁਰਦਾਸਪੁਰ,31 ਦਸੰਬਰ (ਸਰਬਜੀਤ ਸਿੰਘ)— ਅੱਜ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਬਾਬਾ ਬੰਦਾ ਸਿੰਘ ‌ਬਹਾਦਰ ਟਰਮੀਨਲ ਬੱਸ ਸਟੈਂਡ ਵਿਖੇ ਲਗਾਇਆ ਗਿਆ। ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਵਿੱਚ ਡਰਾਈਵਰਾਂ,‌ ਕੰਡਕਟਰਾਂ ਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਨਸ਼ੇ ‌ਦੇ ਮਾੜੇ‌ ਪ੍ਰਭਾਵਾ ਤੋਂ ਜਾਣੂ ਕਰਵਾਇਆ ਗਿਆ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ […]

Continue Reading

ਮਨਰੇਗਾ ਨਾਂ ਬਦਲਣ ਦੇ ਬਹਾਨੇ ਗਰੀਬਾਂ ਨਾਲ ਧੋਖਾ ਕਰ ਰਹੀ ਹੈ ਆਪ, ਮਾਮਲਾ 60/40 ਅਨੁਪਾਤ ਦਾ, ਲੋਕਾਂ ਨੂੰ ਤਾਂ(ਜੀ ਰਾਮ ਜੀ) ਤਹਿਤ ਵੀ ਰੁਜ਼ਗਾਰ ਮਿਲਦਾ ਹੀ ਰਹਿਣਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 31 ਦਸੰਬਰ (‌ ਸਰਬਜੀਤ ਸਿੰਘ)– ਭਾਜਪਾ ਦੀ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਰੁਜ਼ਗਾਰ ਦੇਣ ਤਹਿਤ ਮਨਰੇਗਾ ਸਕੀਮ ਦਾ ਨਾਂ ਬਦਲ ਕੇ ( ਜੀ ਰਾਮ ਜੀ ) ਰੱਖਿਆ ਅਤੇ ਇਹਦੇ ਵਿਚ ਗ਼ਰੀਬਾਂ ਰੁਜ਼ਗਾਰ ਜਿਨੇ ਦਿਨ ਮਿਲਦਾ ਸੀ ਉਸ ਤੋਂ ਵੱਧ ਮਿਲੇਗਾ ਪਰ ਸਰਕਾਰ ਨੇ ਇਸ ਦੇ ਬਜ਼ਟ ਅਨੁਪਾਤ ਵਿੱਚ ਪੰਜਾਬ ਸਰਕਾਰ ਤੇ ਵੱਡਾ ਬੋਜ ਪਾਈਆਂ […]

Continue Reading

328 ਪਾਵਨ ਸਰੂਪ ਗ਼ਾਇਬ ਕਰਨ ਦੇ ਮਾਮਲੇ ‘ ਚ ਸਰਕਾਰ ਵੱਲੋਂ ਐਸਜੀਪੀਸੀ ਤੇ ਪਰਚਾ ਦਰਜ਼ ਕਰਨ ਨੂੰ ਧਾਰਮਿਕ ਕੰਮਾਂ ‘ਚ ਦਖ਼ਲ ਅੰਦਾਜੀ ਦੱਸਣਾ ਗ਼ਲਤ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)— 328 ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾ ਪਤਾ ਕਰਨ ਨੂੰ ਲੈ ਕੇ ਲੰਮੇ ਸਮੇਂ ਤੋਂ ਸਿੱਖ ਪੰਥ ਦੀਆਂ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਸਨ ਕਿ ਕਮੇਟੀ ਇਹਨਾਂ ਸਰੂਪਾਂ ਸਬੰਧੀ ਸੰਗਤਾਂ ਨੂੰ ਦੱਸਣ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਦੱਸਣ ਵਿੱਚ ਬੁਰੀ ਤਰ੍ਹਾਂ […]

Continue Reading

ਸਰਕਾਰੀ ਕਾਲਜ ਗੁਰਦਾਸਪੁਰ ਰਾਜ ਭਵਨ ਵਿੱਚ ਨੀਤੀਕ ਆਵਾਜ਼ ਵਜੋਂ ਉਭਰਿਆ -ਡਾ. ਭੱਲਾ ਦੇ ਦੋ ਅਕਾਦਮਿਕ ਸੈਸ਼ਨ ਰਾਜ ਪੱਧਰ ‘ਤੇ ਕੇਂਦਰ ਵਿੱਚ

ਗੁਰਦਾਸਪੁਰ,30 ਦਸੰਬਰ (ਸਰਬਜੀਤ ਸਿੰਘ)– ਸਰਕਾਰੀ ਕਾਲਜ ਗੁਰਦਾਸਪੁਰ ਲਈ ਮਾਣ ਅਤੇ ਵਿਸ਼ੇਸ਼ ਸਨਮਾਨ ਦਾ ਪਲ ਉਸ ਵੇਲੇ ਦਰਜ ਹੋਇਆ, ਜਦੋਂ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੂੰ ਮਾਣਯੋਗ ਰਾਜਪਾਲ ਪੰਜਾਬ  ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਰਾਜ ਭਵਨ, ਚੰਡੀਗੜ੍ਹ ਵਿਖੇ ਕਰਵਾਏ ਉੱਚ-ਪੱਧਰੀ ਸਿੱਖਿਆ ਕਾਨਫਰੰਸ ਵਿੱਚ ਆਧਿਕਾਰਿਕ ਸੱਦੇ ਨਾਲ ਦੋ ਅਕਾਦਮਿਕ ਸੈਸ਼ਨ ਲੈਣ ਲਈ ਬੁਲਾਇਆ ਗਿਆ। ਇਹ  […]

Continue Reading

ਗੁਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਬਾਰੀ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ-ਐਸਪੀ (ਡੀ)

ਗੁਰਦਾਸਪੁਰ, 29 ਦਸੰਬਰ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਗੁਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਬਾਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਡੀਕੇ ਚੌਧਰੀ ਨੇ ਦੱਸਿਆ ਕਿ 25 ਦਸੰਬਰ ਨੂੰ ਪੁਲਸ ਨੂੰ ਜੇਲ੍ਹ ਰੋਡ ‘ਤੇ ਸਥਿਤ ਓਸੀ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਬਾਰੀ […]

Continue Reading

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੁਰਦਾਸਪੁਰ ਵਿਖੇ ਕ੍ਰਿਸਮਿਸ ਸਬੰਧੀ ਕਰਵਾਏ ਸਟੇਟ ਪੱਧਰੀ ਸਮਾਗਮ ’ਚ ਕੀਤੀ ਸ਼ਿਰਕਤ

ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ-ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅੱਜ ਦੇ ਵਰਤਮਾਨ ਯੁੱਗ ਵਿੱਚ ਵੀ ਸਾਰਥਕ ਹਨ ਅਤੇ ਲੋਕਾਂ ਲਈ ਰਾਹ ਦਸੇਰਾ ਹਨ-ਕੈਬਨਿਟ ਮੰਤਰੀ ਅਮਨ ਅਰੋੜਾ ਅਪੋਸਟੋਲ ਡਾ. ਅੰਕੁਰ ਯੂਸਫ ਨਰੂਲਾ ਵਲੋਂ ਸਮੁੱਚੀ ਲੋਕਾਈ ਨੂੰ ਕ੍ਰਿਸਮਿਸ ਦੀ ਮੁਬਾਰਕਬਾਦ ਗੁਰਦਾਸਪੁਰ, 29 ਦਸੰਬਰ (ਸਰਬਜੀਤ […]

Continue Reading