ਗੁਰਦਾਸਪੁਰ, 13 ਜਨਵਰੀ (ਸਰਬਜੀਤ ਸਿੰਘ)–ਪੰਜਾਬ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਤੋਂ ਕਦਮ ਸੇ ਕਦਮ ਮਿਲਾ ਕੇ ਚਲੋ ਭਾਰਤ ਜੋੜਨ ਦੀ ਯਾਤਰਾ ਨੂੰ ਸਫਲ ਕਰੋ | ਪ੍ਰਤਾਪ ਸਿੰਘ ਬਾਜਵਾ ਸੀਨੀਅਰ ਕਾਂਗਰਸ ਦੇ ਲੀਡਰ ਤੇ ਵਿਰੋਧੀ ਧਿਰ ਦੇ ਆਗੂ, ਆਲ ਇੰਡੀਆ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਭਾਰਤ ਜੋੜੋ ਮੁਹਿੰਮ ਦੇ ਮੋਢੀ ਰਾਹੁਲ ਗਾਂਧੀ ਨਾਲ ਬਾਂਹ ਫੜ ਕੇ ਯਾਤਰਾ ਕਰਦੇ ਹੋਏ | ਉਨ੍ਹਾਂ ਨਾਲ ਰਾਜਾ ਵੜਿੰਗ ਵੀਨਜਰ ਆ ਰਹੇ ਹਨ |


