ਕਲੈਰੀਕਲ ਮੁਲਾਜਮਾਂ ਨੇ ਪੰਜਵੇਂ ਦਿਨ ਹੜਤਾਲ਼ ਕਰਕੇ ਦਫਤਰੀ ਕੰਮ ਰੱਖਿਆ ਠੱਪ-ਸਰਬਜੀਤ ਸਿੰਘ ਡਿਗਰਾ
ਗੁਰਦਾਸਪੁਰ 15 ਅਕਤੂਬਰ (ਸਰਬਜੀਤ ਸਿੰਘ )–5 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਦੇ ਕਲੈਰੀਕਲ ਕਾਮਿਆ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ। ਜਿਸਦੇ ਫਲਸਰੂਪ ਕਾਮਿਆ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਪਾਇ੍ਆ ਜਾ ਰਿਹਾ ਹੈ। ਜਿਸਦੇ ਚੱਲਦਿਆ ਅੱਜ 5ਵੇਂ ਦਿਨ ਵੀ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਕਰਕੇ ਪੰਜਵੇਂ […]
Continue Reading
