ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਅਮਰ ਸ਼ਹੀਦਾਂ ਦਾ ਸੰਦੇਸ਼, ਬਦਲੋ ਪੰਜਾਬ-ਬਦਲੋ ਦੇਸ਼ ਚੌਥਾ ਸੂਬਾਈ ਇਜਲਾਸ 16 ਤੇ 17 ਨੂੰ

ਅੰਮ੍ਰਿਤਸਰ

ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਅਮਰ ਸ਼ਹੀਦਾਂ ਦਾ ਸੰਦੇਸ਼, ਬਦਲੋ ਪੰਜਾਬ-ਬਦਲੋ ਦੇਸ਼ ਚੌਥਾ ਸੂਬਾਈ ਇਜਲਾਸ 16 ਅਤੇ 17 ਅਕਤੂਬਰ ਨੂੰ ਬਾਬਾ ਸੋਹਣ ਸਿੰਘ ਭਖਨਾ ਹਾਲ ਪਾਜੀ ਗੁਰਸ਼ਰਨ ਸਿੰਘ ਮੰਚ ਸਰਕਾਰੀਆ ਸੀਨੀਅਰ ਸੈਕੰਡਰੀ ਸਕੂਲ ਮੂਧਲ ਜ਼ਿਲਾ ਅੰਮਿ੍ਰਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਮਰੇਡ ਦਿਪੰਕਰ ਭੱਟਾਚਾਰੀਆ ਜਨਰਲ ਸਕੱਤਰ ਸੀ.ਪੀ.ਐਲ ਲਿਬਰੇਸ਼ਨ ਵਿਸ਼ੇਸ਼ ਤੌਰ ’ਤੇ ਪੁੱਜ ਕੇ ਉਦਘਾਟਨ ਕਰਨਗੇ। ਇਸ ਸਬੰਧੀ ਲਿਬਰੇਸ਼ਨ ਵੱਲੋਂ ਹਰ ਬੁੱਧੀਜੀਵੀਆ ਨੂੰ ਅਪੀਲ ਕੀਤੀ ਜਾਂਦੀ ਹੈਕਿ ਉਹ ਇਸ ਸਮਾਗਮ ਵਿੱਚ ਪੁੱਜ ਕੇ ਦੇਸ਼ ਬਦਲੋ ਪੰਜਾਬ ਬਦਲੋ ਦੀ ਸੋਚ ਵਿੱਚ ਖੜੇ ਹੋਣ ਤਾਂ ਜੋ ਦੇਸ਼ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾ ਸਕੇ।

Leave a Reply

Your email address will not be published. Required fields are marked *