ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)- ਸਿਮਰਨਜੀਤ ਕੌਰ ਪੁੱਤਰੀ ਇੰਸਪੈਕਟਰ ਗੁਰਬਚਨ ਸਿੰਘ ਵਾਸੀ ਪ੍ਰਤਾਪ ਨਗਰ ਅੰਮਿ੍ਰਤਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਤੋਂ ਬੀ.ਕਾਮ ਦੀ ਪਹਿਲੇ ਦਰਜੇ ਵਿੱਚ ਡਿਗਰੀ ਹਾਸਲ ਕੀਤੀ। ਅਜਿਹਾ ਨਾਮਵਰ ਵਿੱਦਿਆ ਵਿੱਚ ਹੋਣ ਕਰਕੇ ਜਿੱਥੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਪੂਰਾ ਅੰਮਿ੍ਰਤਸਰ ਜਿਲਾ ਇਸ ਸਿਮਰਨਜੀਤ ਕੌਰ ਮਾਣ ਮਹਿਸੂਸ ਕਰਦਾ ਹੈ ਕਿ ਪੜਨ ਵਿੱਚ ਬਹੁਤ ਮੱਲਾ ਮਾਰੀਆਂ ਹਨ।


