ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਦੀਆ ਵਾਰਦਾਤਾ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ- ਐਡਵੋਕੇਟ ਉੱਡਤ
ਵਿਸ਼ਾਲ ਰਾਜਸੀ ਰੈਲੀ ਵਿੱਚ ਹਲਕਾ ਸਰਦੂਲਗੜ੍ਹ ਵਿੱਚੋ ਇੱਕ ਹਜਾਰ ਵਰਕਰ ਸਮੂਲੀਅਤ ਕਰਨਗੇ- ਕਾਮਰੇਡ ਰਾਮਾਨੰਦੀ ਝੁਨੀਰ/ਸਰਦੂਲਗੜ੍ਹ, ਗੁਰਦਾਸਪੁਰ, 8 ਦਸੰਬਰ ( ਸਰਬਜੀਤ ਸਿੰਘ)– ਪੰਜਾਬ ਵਿੱਚ ਲੁੱਟਾ-ਖੋਹਾ ਤੇ ਚੋਰੀਆ ਦੀਆ ਵੱਧ ਰਹੀਆ ਵਾਰਦਾਤਾ ਕਾਰਨ ਲੋਕਾ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਤਿਵਾਦ ਦੇ ਦੌਰ ਵਾਗ ਲੋਕ ਘਰਾ ਵਿੱਚੋ ਨਿਕਲਣ ਤੋ ਪ੍ਰਹੇਜ ਕਰ ਰਹੇ ਹਨ , ਨਸੇ […]
Continue Reading

