ਮਨਜੀਤ ਕੌਰ ਦੇ ਕਾਤਲਾ ਨੂੰ ਬਿਨਾ ਦੇਰੀ ਗ੍ਰਿਫਤਾਰ ਕਰੇ ਪੁਲਿਸ ਪ੍ਰਸ਼ਾਸਨ- ਐਡਵੋਕੇਟ ਉੱਡਤ
ਮਾਨਸਾ, ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਸੀਪੀਆਈ ਦੀ ਸੂਬਾਈ ਕੋਸਲ ਮੈਬਰ ਤੇ ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਭੈਣ ਮਨਜੀਤ ਕੌਰ ਗਾਮੀਵਾਲਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸੀਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਤੇ ਦੋਸ਼ੀਆ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ , ਇਹ ਮੰਗ ਪ੍ਰੈਸ ਬਿਆਨ ਰਾਹੀ ਜਿਲ੍ਹਾ ਪੁਲਿਸ ਪ੍ਰਸਾਸਨ ਤੋ ਕਰਦਿਆ ਆਲ ਇੰਡੀਆ […]
Continue Reading

