ਮਾਨ ਸਰਕਾਰ ਚੌਣਾ ਤੋ ਪਹਿਲਾ ਲੋਕਾ ਨੂੰ ਦਿੱਤੀਆ ਆਪਣੀਆ ਗਰੰਟੀਆ ਚੇਤੇ ਕਰੇ – ਐਡਵੋਕੇਟ ਉੱਡਤ
3 ਸਤੰਬਰ ਦੇ ਪ੍ਰਦਰਸਨ ਦੀ ਤਿਆਰੀ ਹਿੱਤ ਪਿੰਡ ਕੋਟ ਧਰਮੂ ਤੇ ਮਾਖਾ ਵਿੱਖੇ ਕੀਤੀਆ ਜਨਤਕ ਮੀਟਿੰਗਾ ਮਾਨਸਾ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਕਿਸਾਨ , ਮਜਦੂਰ ਤੇ ਛੋਟੇ ਕਾਰੋਬਾਰੀ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ , ਕਿਉਕਿ ਪੰਜਾਬ ਸਰਕਾਰ […]
Continue Reading

