ਹੜ੍ਹਾ ਦੀ ਮਾਰ ਦੀ ਭਰਭਾਹੀ ਕਰਨ ਲਈ ਪੰਜਾਬ ਨੂੰ ਵਿਸੇਸ ਪੈਕੇਜ ਦੇਵੇ ਕੇਦਰ ਸਰਕਾਰ- ਐਡਵੋਕੇਟ ਉੱਡਤ
ਸਰਕਾਰ ਨੇ ਸਮਾ ਰਹਿੰਦੀਆ ਸਾਰਤਕ ਕਦਮ ਚੁੱਕੇ ਹੁੰਦੇ ਤਾ ਇੰਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਮਾਨਸਾ, ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)– ਜੇਕਰ ਪੰਜਾਬ ਸਰਕਾਰ ਨੇ 2023 ਆਏ ਹੜ੍ਹਾ ਤੋ ਸਬਕ ਲੈਦਿਆ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫਾਈ ਕੀਤੀ ਹੁੰਦੀ ਤੇ ਬੰਨ੍ਹ ਮਜਬੂਤ ਕੀਤੇ ਹੁੰਦੇ ਤਾ ਹੜ੍ਹਾ ਦਾ ਇਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਤੇ ਘਰਾ […]
Continue Reading

