ਸਰਕਾਰ ਬੇਘਰ ਹੋਏ ਲੋਕਾਂ ਨੂੰ ਰੋਜ਼ੀ – ਰੋਟੀ, ਦਿਵਾਈ ਅਤੇ ਰਹਿਣ ਦਾ ਪ੍ਰਬੰਧ ਕਰੇ
ਬਰਨਾਲਾ, ਗੁਰਦਾਸਪੁਰ,3 ਸਤੰਬਰ (ਸਰਬਜੀਤ ਸਿੰਘ)– ਪੰਜਾਬ ਭਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਆਮ ਜਨਤਾ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪੰਜਾਬ ਦੇ ਅੱਧ ਤੋਂ ਵੱਧ ਜ਼ਿਲ੍ਹੇ ਅਤੇ ਹਜ਼ਾਰਾਂ ਪਿੰਡ ਹੜਾਂ ਦੀ ਪੂਰੀ ਮਾਰ ਹੇਠ ਆ ਗਏ ਹਨ। ਅੱਜ ਇਥੇ ਸੀਪੀਆਈ (ਐਮ ਐਲ) ਰੈੱਡ ਸਟਾਰ ਦੀ ਸੂਬਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਕਾਮਰੇਡ […]
Continue Reading

